ਅਮਰੀਕੀ ਰਾਸ਼ਟਰਪਤੀ ਤੇ ਪੀਐਮ ਮੋਦੀ ਵਿਚਾਲੇ ਦੋ ਵਾਰ ਹੋਵੇਗੀ ਮੁਲਾਕਾਤ
Published : Sep 19, 2019, 6:52 pm IST
Updated : Sep 19, 2019, 6:52 pm IST
SHARE ARTICLE
Modi with Trump
Modi with Trump

ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਵਾਰ...

ਨਵੀਂ ਦਿੱਲੀ: ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਵਾਰ ਮੁਲਾਕਾਤ ਕਰਨ ਵਾਲੇ ਹਨ। ਇਹ ਜਾਣਕਾਰੀ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨੇ ਦਿੱਤੀ। ਦੋਵੇਂ ਨੇਤਾਵਾਂ ਦੀ ਪਹਿਲੀ ਬੈਠਕ ਜਪਾਨ ਵਿਚ ਜੀ20 ਸੰਮੇਲਨ ਦੌਰਾਨ ਅਤੇ ਦੂਜੀ ਫਰਾਂਸ ਵਿਚ ਜੀ7 ਸੰਮੇਲਨ ਦੌਰਾਨ ਹੋਈ ਸੀ।
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਬੁਧਵਾਰ ਨੂੰ ਵਾਸਿੰਗਟਨ ਦੇ ਲੋਕਾਂ ਨੂੰ ਕਿਹਾ, ਇਸ ਹਫ਼ਤੇ ਦੇ ਅੰਤ ਵਿਚ ਜਦ ਮੋਦੀ ਅਮਰੀਕਾ ਪਹੁੰਚਣਗੇ ਤਾਂ ਇੱਥੇ ਵੀ ਦੋ ਵਾਰ ਟਰੰਪ ਨਾਲ ਮੁਲਾਕਾਤ ਕਰਨਗੇ।

Narender Modi and Donald TrumpNarender Modi and Donald Trump

ਅਜਿਹੇ ਵਿਚ ਕੁਝ ਮਹੀਨਿਆਂ ਦੇ ਫਰਕ ਵਿਚ ਉਨ੍ਹਾਂ ਦੀ ਚਾਰ ਵਾਰ ਮੁਲਾਕਾਤ ਹੋਵੇਗੀ। ਮੋਦੀ ਸ਼ਨਿੱਚਰਵਾਰ ਨੂੰ ਹਿਊਸਟਨ ਪੁੱਜਣਗੇ। ਇੱਕ ਦਿਨ ਬਾਦਅ ਟਰੰਪ ਉਨ੍ਹਾਂ ਦਾ ਹਾਉਡੀ ਮੋਦੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਕਿ ਇਸ ਪ੍ਰੋਗਰਾਮ ਵਿਚ 50 ਹਜ਼ਾਰ ਭਾਰਤੀ-ਅਮਰੀਕੀ ਲੋਕ ਹਿੱਸਾ ਲੈਣਗੇ। ਇਸ ਤੋਂ ਬਅਦ ਦੋਵੇਂ ਨੇਤਾ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਇਜਲਾਸ ਦੇ ਮੌਕੇ 'ਤੇ ਨਿਊਯਾਰਕ ਵਿਚ ਮਿਲਣਗੇ। ਹਰਸ਼ਵਰਧਨ ਨੇ ਕਿਹਾ ਕਿ ਉਹ 22 ਸਤੰਬਰ ਨੁੰ ਮਿਲਣਗੇ।

Narender Modi and Donald TrumpNarender Modi and Donald Trump

ਅਮਰੀਕੀ ਰਾਸ਼ਟਰਪਤੀ ਹਿਊਸਟਨ ਵਿਚ ਵਿਸ਼ਾਲ ਭਾਰਤੀ ਪਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਮੋਦੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਨਿਊਯਾਰਕ ਵਿਚ ਯੂਐਨਜੀਏ ਦੇ ਸੈਸ਼ਨ ਵਿਚ ਵੀ ਮੁਲਾਕਾਤ ਕਰਨਗੇ। ਇਹ ਪਹਿਲੀ ਵਾਰ ਹੈ ਜਦ ਚਾਰ ਮਹੀਨਿਆਂ ਦੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ  ਚਾਰ ਵਾਰ ਬੈਠਕ ਕਰਨਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement