ਇਨਸਾਨੀਅਤ : ਕੁੱਤੇ ਨੂੰ ਬਚਾਉਣ ਲਈ ਹੋਮ ਗਾਰਡ ਨੇ JCB ਤੋਂ ਨਦੀ ਵਿੱਚ ਮਾਰ ਦਿੱਤੀ ਛਾਲ
Published : Sep 19, 2020, 1:22 pm IST
Updated : Sep 19, 2020, 1:54 pm IST
SHARE ARTICLE
Rescues a dog
Rescues a dog

ਹੋਮਗਾਰਡ ਦੇ ਜਵਾਨ ਦੀ ਪ੍ਰਸ਼ੰਸਾ ਕਰ ਰਹੇ ਲੋਕ

ਤੇਲੰਗਾਨਾ ਦੇ ਨਗਰਕੁਰਨੂਲ ਪੁਲਿਸ ਸਟੇਸ਼ਨ ਦੇ ਇੱਕ ਹੋਮ ਗਾਰਡ ਨੇ ਇੱਕ ਕੁੱਤੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਕਿ ਕਿਵੇਂ ਨੌਜਵਾਨ ਨੇ ਕੁੱਤੇ ਦੀ ਜਾਨ ਬਚਾਈ।

 Rescues a dog Rescues a dog

ਵੀਡੀਓ ਵਿਚ ਦੇਖਿਆ ਗਿਆ ਹੈ ਕਿ ਇਕ ਕੁੱਤਾ ਪਾਣੀ ਦੇ ਤੇਜ਼  ਵਹਾਅ ਵਿਚ ਫਿਸਲ ਰਿਹਾ ਹੈ। ਉਹ ਝਾੜੀਆਂ ਵਿੱਚ ਜਾ ਕੇ ਫਸ ਗਿਆ ਅਤੇ ਹੱਥ ਪੈਰ ਮਾਰਨ ਲੱਗ ਪਿਆ।

 Rescues a dog Rescues a dog

ਚਾਰੇ ਪਾਸੇ ਪਾਣੀ ਦਾ ਤੇਜ਼ ਵਹਾਅ ਸੀ। ਇਸ ਦੌਰਾਨ, ਹੋਮ ਗਾਰਡ ਮੁਜੀਬ ਨੇ ਜੇਸੀਬੀ ਨੂੰ ਬੁਲਾਇਆ ਅਤੇ ਇਸ ਵਿੱਚ ਬੈਠ ਕੇ ਪਾਣੀ ਦੇ ਤੇਜ਼ ਵਹਾਅ ਵਿੱਚ ਉੱਤਰ ਗਿਆ।  ਝਾੜੀਆਂ ਵਿੱਚ ਫਸੇ ਕੁੱਤੇ ਨੂੰ ਕਾਫੀ ਜੱਦੋ ਜਹਿਦ ਦੇ ਬਾਅਦ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ।

 Rescues a dog Rescues a dog

ਵੀਡੀਓ ਵਿਚ ਦਿਸ ਰਿਹਾ ਹੈ ਕਿ ਕਿਵੇਂ ਕੁੱਤਾ ਤੇਜ਼ ਵਗਦੀ ਨਦੀ ਦੇ ਵਿਚਕਾਰ ਫਸਿਆ ਹੋਇਆ ਹੈ ਅਤੇ ਹੋਮ ਗਾਰਡ ਜਵਾਨ ਉਸ ਨੂੰ ਬਚਾਉਣ ਲਈ ਨਦੀ ਵਿਚ ਉਤਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਆਉਣ ਤੋਂ ਬਾਅਦ ਲੋਕ ਹੋਮਗਾਰਡ ਦੇ ਜਵਾਨ ਦੀ ਪ੍ਰਸ਼ੰਸਾ ਕਰ ਰਹੇ ਹਨ।
 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement