18 ਤੋਂ 21 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ
ਚੰਡੀਗੜ੍ਹ : ਸਥਾਨਕ ਸੈਕਟਰ 38 ਸੀ ਵਿਖੇ ਮੰਦਰ ਸਭਾ ਵਲੋਂ ਅੱਜ ਸਨਾਤਨ ਧਰਮ ਮੰਦਰ ਸੈਕਟਰ 38 -ਸੀ ਦਾ ਸਥਾਪਨਾ ਦਿਵਸ ਮਨਾਇਆ ਗਿਆ।
Foundation day of Shree Sanatan Dharm Mandir Sector 38 C Chandigarh is being celebrated by Mandir Sabha
ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਵ੍ਰਿੰਦਾਵਨ ਦੇ ਸਵਾਮੀ ਸ਼੍ਰੀ ਵਰਿੰਦਰ ਹਰੀ ਮਹਾਰਾਜ ਵਲੋਂ ਪ੍ਰਵਚਨ ਵੀ ਦਿਤਾ ਗਿਆ।
Foundation day of Shree Sanatan Dharm Mandir Sector 38 C Chandigarh is being celebrated by Mandir Sabha
ਦੱਸ ਦੇਈਏ ਕਿ ਮੰਦਰ ਸਭਾ ਵਲੋਂ ਇਹ ਪ੍ਰੋਗਰਾਮ 18 ਜਨਵਰੀ ਤੋਂ 21 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਬੀਜੇ.ਕਾਲੀਆ, ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਆਦਿ ਹਾਜ਼ਰ ਸਨ।