ਭੂਚਾਲ ਦੇ ਝਟਕਿਆਂ ਨਾਲ ਹਿੱਲੀ ਦਿੱਲੀ
Published : Jun 20, 2021, 12:47 pm IST
Updated : Jun 20, 2021, 12:52 pm IST
SHARE ARTICLE
Earthquake shakes Delhi
Earthquake shakes Delhi

ਰਿਕਟਰ ਪੈਮਾਨੇ 'ਤੇ 2.1 ਤੀਬਰਤਾ

  ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ( Delhi)  ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਦੇ ਪੰਜਾਬੀ ਬਾਗ( Punjabi Bagh )  ਦੁਪਹਿਰ 12.02 ਵਜੇ  ਵਿੱਚ ਭੂਚਾਲ ਦੇ ਝਟਕੇ ( Earthquake) ਮਹਿਸੂਸ ਕੀਤੇ ਗਏ।

 

 

ਹੀ ਲੋਕਾਂ ਨੂੰ ਭੂਚਾਲ ਦੇ ਝਟਕੇ ( Earthquake)  ਮਹਿਸੂਸ ਹੋਏ  ਤਾਂ ਲੋਕ ਘਰ ਅਤੇ ਦੁਕਾਨਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ( Richter Scale ) 'ਤੇ ਇਸ ਦੀ ਤੀਬਰਤਾ 2.1 ਸੀ। ਅਜੇ ਤੱਕ ਜਾਨੀ ਮਾਲੀ ਨੁਕਸਾਨ ਦੀ ਨਹੀਂ ਖਬਰ ਨਹੀਂ ਮਿਲੀ।

earthquakeearthquake

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਅਰੁਣਾਚਲ ਪ੍ਰਦੇਸ਼ ( Arunachal Pradesh)  ਅਤੇ ਮਨੀਪੁਰ ( Manipur)  ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ( Arunachal Pradesh)  ਵਿੱਚ ਸਵੇਰੇ 1.02 ਵਜੇ ਭੂਚਾਲ ( Earthquake)  ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਅਰੁਣਾਚਲ ( Arunachal Pradesh)  ਦੇ ਪੈਨਗਿਨ ਵਿੱਚ ਆਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.1 ਸੀ।

ਉਸੇ ਸਮੇਂ, ਮਨੀਪੁਰ ( Manipur) ਵਿੱਚ ਸਵੇਰੇ 1: 22 ਵਜੇ ਭੂਚਾਲ ( Earthquake) ਦੇ ਝਟਕੇ ਆਏ। ਭੂਚਾਲ ( Earthquake)ਦੇ ਝਟਕੇ ਮਨੀਪੁਰ ( Manipur)  ਦੇ ਪਿੰਡ ਸ਼ਿਰੂਈ ਵਿੱਚ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.6 ਮਾਪੀ ਗਈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement