
ਇਸ਼ਕ ਔਰ ਮੁਸ਼ਕ ਛੁਪਾਏ ਨਹੀਂ ਛੁਪਤੇ, ਦਿਲ ਕੀ ਬਾਤ ਆਖ਼ਰ ਜ਼ੁਬਾਨ ਪਰ ਆ ਗਈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਵੱਖਰੀ ਸਿਆਸੀ ਪਾਰਟੀ ਬਣਾਉਣਗੇ। ਜਿਸ ਰਾਹੀਂ ਉਹ ਪੰਜਾਬ ਦੇ ਭਵਿੱਖ ਲਈ ਲੜਾਈ ਜਾਰੀ ਰੱਖਣਗੇ।
ਹੋਰ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ
Amrinder Singh Raja Warring
ਹੋਰ ਵੀ ਪੜ੍ਹੋ: ਡੇਂਗੂ ਬੁਖਾਰ: ਮਿਲ ਗਈ ਡੇਂਗੂ ਦੀ ਦਵਾਈ! ਦੇਸ਼ ਦੇ ਇਨ੍ਹਾਂ 20 ਸਥਾਨਾਂ 'ਤੇ ਕੀਤੇ ਜਾਣਗੇ ਟ੍ਰਾਇਲ
ਇਸ 'ਤੇ ਹਰੀਸ਼ ਰਾਵਤ ਤੋਂ ਬਾਅਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੈੜਿੰਗ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਇਸ਼ਕ ਔਰ ਮੁਸ਼ਕ ਛੁਪਾਏ ਨਹੀਂ ਛੁਪਤੇ, ਦਿਲ ਕੀ ਬਾਤ ਆਖ਼ਰ ਜ਼ੁਬਾਨ ਪਰ ਆ ਗਈ।
इश्क़ और मुश्क छिपाए नहीं छिपते!
— Amarinder Singh Raja (@RajaBrar_INC) October 20, 2021
दिल की बात आखिर जुबान पर आ गई!
4 साल SAD-BJP से मिलकर ही तो सरकार चलाई आपने @capt_amarinder साहब।
कांग्रेस को पंजाब में कमजोर करने का हर मुमकिन काम आपने किया।
अब नई पार्टी में अपने चहेते भतीजे @officeofssbadal को शामिल ना करने का ड्रामा क्यों? pic.twitter.com/NqFiSYd8YI
ਕੈਪਟਨ ਸ੍ਹਾਬ ਤੁਸੀਂ 4 ਸਾਲ SAD-BJP ਨਾਲ ਮਿਲ ਕੇ ਸਰਕਾਰ ਚਲਾਈ ਅਤੇ ਪੰਜਾਬ ਵਿਚ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਹੁਣ ਨਵੀਂ ਪਾਰਟੀ 'ਚ ਆਪਣੇ ਚਹੇਤੇ ਭਤੀਜੇ ਸੁਖਬੀਰ ਬਾਦਲ ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?
Amarinder Singh
ਹੋਰ ਵੀ ਪੜ੍ਹੋ: ਫਸਲ ਖ਼ਰਾਬ ਹੋਣ 'ਤੇ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ - CM ਕੇਜਰੀਵਾਲ