ਆਈਫੋਨ ਖਰੀਦਣ ਵਾਲਿਆਂ ਨੂੰ ਲੱਗਿਆ ਝਟਕਾ ਹੁਣ ਨਹੀਂ ਖਰੀਦ ਸਕਣਗੇ....
Published : Mar 21, 2020, 12:43 pm IST
Updated : Mar 30, 2020, 11:22 am IST
SHARE ARTICLE
file photo
file photo

ਸਮੇਂ ਦੇ ਨਾਲ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ।

ਨਵੀਂ ਦਿੱਲੀ : ਸਮੇਂ ਦੇ ਨਾਲ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਐਪਲ ਨੂੰ ਵੀ ਆਪਣੇ ਗਾਹਕਾਂ ਦੀ ਮੰਗ ਪੂਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 

Corona Virusphoto

ਜਿਸ ਕਾਰਨ ਕੰਪਨੀ ਨੇ ਇੱਕੋ ਸਮੇਂ ਦੋ ਆਈਫੋਨ ਖਰੀਦਣ ਤੇ ਰੋਕ ਲਾ ਦਿੱਤੀ ਹੈ।ਸਭ ਤੋਂ ਪਹਿਲਾਂ, ਦੋ ਆਈਫੋਨ ਇਕੱਠੇ ਖਰੀਦਣ 'ਤੇ ਪਾਬੰਦੀ ਅਮਰੀਕਾ ਅਤੇ ਚੀਨ ਵਿਚ ਲਗਾਈ ਗਈ ਹੈ, ਜਿਸ ਤੋਂ ਬਾਅਦ ਇਸ ਨੂੰ ਦੂਜੇ ਦੇਸ਼ਾਂ ਵਿਚ ਵੀ ਲਾਗੂ ਕੀਤਾ ਜਾ ਰਿਹਾ ਹੈ।

photophoto

ਇਸ ਕਰਕੇ, ਕੰਪਨੀ ਨੂੰ ਇਹ ਫੈਸਲਾ ਲੈਣਾ ਪਿਆ
ਕੋਰੋਨਾ ਵਾਇਰਸ ਦੇ ਕਾਰਨ ਆਈਫੋਨ ਦਾ ਉਤਪਾਦਨ ਬਹੁਤ ਘੱਟ ਗਿਆ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਐਪਲ ਸਟੋਰਾਂ ਨੂੰ ਵੀ ਬੰਦ ਕਰ ਦਿੱਤਾ ਹੈ ਜਿੱਥੇ ਬਹੁਤ ਸਾਰਾ ਸਟਾਕ ਸੀ। ਐਪਲ ਨੇ ਜੋ ਨਿਯਮ ਲਾਗੂ ਕੀਤੇ ਹਨ।

photophoto

ਉਨ੍ਹਾਂ ਵਿੱਚ ਆਈਫੋਨ 8, ਆਈਫੋਨ 8 ਪਲੱਸ, ਆਈਫੋਨ ਐਕਸਆਰ, ਆਈਫੋਨ 11, ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ ਸ਼ਾਮਲ ਹਨ। ਸਮਾਰਟਫੋਨ ਤੋਂ ਇਲਾਵਾ, ਕੁਝ ਹੋਰ ਐਪਲ ਉਤਪਾਦਾਂ 'ਤੇ ਵੀ ਇਹ ਪਾਬੰਦੀ ਲਗਾਈ ਗਈ ਹੈ।

photophoto

ਨਵਾਂ ਆਈਪੈਡ ਪ੍ਰੋ ਵੀ ਇਕ ਵਾਰ ਵਿਚ ਦੋ ਤੋਂ ਵੱਧ ਨਹੀਂ ਖਰੀਦਿਆ ਜਾ ਸਕਦਾ। ਕੰਪਨੀ ਨੂੰ ਡਰ ਹੈ ਕਿ ਇਸ ਮੁਸ਼ਕਲ ਸਮੇਂ ਵਿਚ ਕੁਝ ਲੋਕ ਗਲਤ ਤਰੀਕੇ ਨਾਲ ਮਹਿੰਗੇ ਭਾਅ 'ਤੇ ਆਈਫੋਨ ਵੇਚ ਸਕਦੇ ਹਨ, ਅਜਿਹੀ ਸਥਿਤੀ ਵਿੱਚ ਇਹ ਫੈਸਲਾ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement