ਪੀਸੀਐਸ ਜੇ 2018 ਨਤੀਜਾ ਜਾਰੀ
Published : Jul 21, 2019, 5:17 pm IST
Updated : Jul 21, 2019, 5:17 pm IST
SHARE ARTICLE
UPPSC PCS J result 2018 19 declared at uppsc up nic in check here
UPPSC PCS J result 2018 19 declared at uppsc up nic in check here

ਗੋਂਡਾ ਜ਼ਿਲ੍ਹੇ ਦੀ ਆਕਾਂਕਸ਼ਾ ਤਿਵਾਰੀ ਨੇ ਕੀਤਾ ਟਾਪ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਪੀਸੀਐਸ ਜੇ 2018 ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਯੂਪੀ ਪੀਸੀਐਸ ਜੇ ਪਰੀਖਿਆ ਵਿਚ ਗੋਂਡਾ ਜ਼ਿਲ੍ਹੇ ਦੀ ਅਕਾਂਕਸ਼ਾ ਤਿਵਾਰੀ ਨੇ ਟਾਪ ਕੀਤਾ ਹੈ। ਨੈਨੀਤਾਲ ਉਤਰਾਖੰਡ ਦੇ ਹਰਿਹਰ ਗੁਪਤਾ ਨੂੰ ਦੂਜਾ ਸਥਾਨ ਮਿਲਿਆ ਹੈ। ਜਦਕਿ ਆਜਮਗੜ੍ਹ ਦੇ ਪ੍ਰਤੀਕ ਤਿਵਾਰੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਪੀਸੀਐਸ ਜੇ ਯਾਨੀ Provincial Judicial Service Examination 610 ਆਹੁਦਿਆਂ ਲਈ ਆਯੋਜਿਤ ਕੀਤੀ ਗਈ ਸੀ। ਉਮੀਦਵਾਰ ਅਪਣਾ ਨਤੀਜਾ ਆਫੀਸ਼ੀਅਲ ਵੈਬਸਾਈਟ uppsc.up.nic.in 'ਤੇ ਚੈੱਕ ਕਰ ਸਕਦੇ ਹਨ। ਇਸ ਪ੍ਰੀਖਿਆ ਵਿਚ 610 ਉਮੀਦਵਾਰ ਸਫ਼ਲ ਐਲਾਨੇ ਗਏ ਹਨ। ਇਹਨਾਂ ਵਿਚ 306 ਆਮ, 164 ਓਬੀਸੀ, 128 ਐਸਸੀ ਅਤੇ 12 ਐਸਟੀ ਵਰਗ ਦੇ ਹਨ।

ਦਸ ਦਈਏ ਕਿ ਪੀਸੀਐਸ ਜੇ 2018 ਦੀ ਮੇਨ ਪ੍ਰੀਖਿਆ ਦਾ ਨਤੀਜਾ 13 ਜੂਨ ਨੂੰ ਜਾਰੀ ਕੀਤਾ ਗਿਆ ਸੀ। 1857 ਉਮੀਦਵਾਰ ਇੰਟਰਵਿਊ ਲਈ ਸਫ਼ਲ ਹੋਏ ਸਨ ਜਿਹਨਾਂ ਵਿਚੋਂ ਇੰਟਰਵਿਊ ਵਿਚ 1823 ਉਮੀਦਵਾਰ ਸ਼ਾਮਲ ਹੋਏ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement