
Delhi News : ਇੰਡੀਆ ਅਲਾਇੰਸ ਦੇ ਉਪ-ਰਾਸ਼ਟਰਪਤੀ ਅਹੁਦੇ ’ਤੇ ਨਾਮਜ਼ਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ
Delhi News in Punjabi : ਇੰਡੀਆ ਅਲਾਇੰਸ ਦੇ ਉਪ-ਰਾਸ਼ਟਰਪਤੀ ਅਹੁਦੇ ’ਤੇ ਨਾਮਜ਼ਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਅਤੇ ਸਈਦ ਨਸੀਰ ਹੁਸੈਨ ਅਤੇ ਟੀਐਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵੀ ਮੌਜੂਦ ਸਨ।
INDIA alliance Vice-Presidential nominee, former Supreme Court Judge B Sudershan Reddy, meets Aam Aadmi Party National Convenor, Arvind Kejriwal
— ANI (@ANI) August 21, 2025
Congress MPs Pramod Tiwari and Syed Naseer Hussain and TMC MP Kalyan Banerjee also present
Photo source: Aam Aadmi Party pic.twitter.com/IfzdewqKs0
(For more news apart from Former Supreme Court Judge B Sudarshan Reddy meets AAP convener Arvind Kejriwal News in Punjabi, stay tuned to Rozana Spokesman)