ਪੁਲਸਕਰਮੀਆਂ ਦੀ ਨੌਕਰੀ ਤੋਂ ਅਸਤੀਫੇ ਦੇਣ ਦੀ ਗੱਲ ਝੂਠੀ : ਗ੍ਰਹਿ ਮੰਤਰਾਲਾ
Published : Sep 21, 2018, 5:46 pm IST
Updated : Sep 21, 2018, 5:46 pm IST
SHARE ARTICLE
No J&K policeman resigned
No J&K policeman resigned

ਅਤਿਵਾਦੀਆਂ ਵਲੋਂ ਤਿੰਨ ਪੁਲਸਕਰਮੀਆਂ ਨੂੰ ਅਗਵਾ ਕਰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਛੇ ਪੁਲਸਕਰਮੀਆਂ ਨੇ ਨੌਕਰੀ ਤੋਂ ਅਸਤੀਫੇ ਦਾ ਐਲਾਨ ਕਰ ਦਿ...

ਸ਼੍ਰੀਨਗਰ : ਅਤਿਵਾਦੀਆਂ ਵਲੋਂ ਤਿੰਨ ਪੁਲਸਕਰਮੀਆਂ ਨੂੰ ਅਗਵਾ ਕਰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਛੇ ਪੁਲਸਕਰਮੀਆਂ ਨੇ ਨੌਕਰੀ ਤੋਂ ਅਸਤੀਫੇ ਦਾ ਐਲਾਨ ਕਰ ਦਿਤਾ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਕਿਸੇ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਨੇ ਅਸਤੀਫਾ ਨਹੀਂ ਦਿਤਾ ਹੈ।

No J&K policeman resignedNo J&K policeman resigned

ਗ੍ਰਹਿ ਮੰਤਰਾਲਾ ਦੇ ਮੁਤਾਬਕ, ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਅਤਿਾਦੀਆਂ ਵਲੋਂ ਕੀਤੀ ਗਈ ਤਿੰਨ ਪੁਲਸਕਰਮੀਆਂ ਦੀ ਹੱਤਿਆ ਦੇ ਮਾਮਲੇ ਵਿਚ ਕੁੱਝ ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਪੁਲਿਸ ਅਫਸਰਾਂ ਨੇ ਅਸਤੀਫੇ ਦੇ ਦਿਤੇ ਹਨ। ਜੰਮੂ ਕਸ਼ਮੀਰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਜਾਣਕਾਰੀ ਗਲਤ ਹੈ। 30000 ਤੋਂ ਜ਼ਿਆਦਾ ਐਸਪੀਓ ਹਨ। ਸਮੇਂ - ਸਮੇਂ 'ਤੇ ਉਨ੍ਹਾਂ ਦੀ ਸੇਵਾਵਾਂ ਦੀ ਸਮਿਖਿਆ ਦੀ ਜਾਂਦੀ ਹੈ। ਕੁੱਝ ਸ਼ਰਾਰਤੀ ਵਿਅਕਤੀ ਇਹ ਅਫਲਾਹ ਫੈਲਾ ਰਹੇ ਹਨ ਕਿ ਇਹਨਾਂ ਦੀ ਸੇਵਾਵਾਂ ਨੂੰ ਪ੍ਰਬੰਧਕੀ ਕਾਰਨਾਂ ਨਾਲ ਨਵੀਨੀਕਰਨ ਨਹੀਂ ਕੀਤਾ ਗਿਆ ਹੈ।

Home Minister Rajnath Singh Home Minister Rajnath Singh

ਇਸ ਕਾਰਨ ਇਨ੍ਹਾਂ ਨੇ ਅਸਤੀਫੇ ਦੇ ਦਿਤੇ ਹਨ।ਸਵੇਰੇ ਅਤਿਵਾਦੀਆਂ ਨੇ ਦੱਖਣ ਕਸ਼ਮੀਰ ਵਿਚ ਸ਼ੋਪੀਆਂ ਦੇ ਬਟਗੁੰਡ ਅਤੇ ਕਾਪਰਿਨ ਵਿਚ ਦੋ ਐਸਪੀਓ ਅਤੇ ਇਕ ਪੁਲਿਸ ਕਾਂਸਟੇਬਲ ਨੂੰ ਅਗਵਾ ਕਰ ਮਾਰ ਦਿਤਾ ਗਿਆ ਸੀ। ਬੀਤੇ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਕਸ਼ਮੀਰ  ਵਿਚ ਅਤਿਵਾਦੀਆਂ ਦੇ ਡਰ ਨਾਲ ਪੁਲਿਸ ਦੀ ਨੌਕਰੀ ਤੋਂ ਅਸਤੀਫੇ ਦਾ ਐਲਾਨ ਕਰਨ ਵਾਲੇ ਪੁਲਸਕਰਮੀਆਂ ਦੀ ਗਿਣਤੀ ਲਗਭੱਗ 30 ਤੋਂ ਉਤੇ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement