
ਦਿੱਲੀ ਸਮੇਤ ਕਈ ਰਾਜਾਂ ਵਿੱਚ ਬਾਰਸ਼ ਹੋ ਰਹੀ ਹੈ।
ਸ਼ਿਮਲਾ: ਦੇਸ਼ ਭਰ ਕਈ ਸੂਬਿਆਂ ‘ਚ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਅੱਜ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਵਿਚ ਮੌਸਮ ਬਦਲ ਗਿਆ ਹੈ।
snowfall
ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਜ਼ਾ ਬਰਫਬਾਰੀ ਹੋਣ ਕਾਰਨ ਲਾਹੌਲ-ਸਪੀਤੀ ਦਾ ਖੰਗਸਰ ਪਿੰਡ ਬਰਫ ਵਿਚ ਢਕਿਆ ਹੋਇਆ ਵੇਖਿਆ ਗਿਆ ਤੇ ਇਸ ਨਾਲ ਭਾਰੀ ਤਾਪਮਾਨ ਵਿਚ ਗਿਰਾਵਟ ਆਈ ਹੈ।
SNOWFALL
ਦੂਜੇ ਪਾਸੇ ਅੱਜ ਉਤਰਾਖੰਡ ਦੇ ਉੱਤਰਕਾਸ਼ੀ ਵਿੱਚ ਸਥਿਤ ਗੰਗੋਤਰੀ ਖੇਤਰ ਵਿੱਚ ਬਰਫਬਾਰੀ ਸ਼ੁਰੂ ਹੋ ਗਈ ਹੈ।
#WATCH Uttarakhand: Gangotri region in Uttarkashi receives snowfall. pic.twitter.com/9BsxHTTVC5
— ANI (@ANI) March 22, 2021
ਜੇਕਰ ਦਿੱਲੀ ਦੀ ਗੱਲ ਕਰੀਏ 'ਤੇ ਦਿੱਲੀ ਵਿੱਚ ਰਾਤ 10 ਵਜੇ ਤੋਂ ਬਾਅਦ ਬਾਦਲ ਸਾਫ਼ ਹੋ ਗਏ ਅਤੇ ਧੁੱਪ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਦਿੱਲੀ ਸਮੇਤ ਕਈ ਰਾਜਾਂ ਵਿੱਚ ਬਾਰਸ਼ ਹੋ ਰਹੀ ਹੈ।
RAIN