ਪਿੱਛੋਂ ਅਵਾਜ ਮਾਰਨੀ ਮਾੜਾ ਸਮਝਿਆ ਜਾਂਦਾ ਪਰ ਇਸ ਬੰਦੇ ਲਈ ਕਿਸਮਤ ਖੋਲ ਗਈ, 7 ਕਰੋੜ ਦੀ ਲੱਗ ਗਈ ਲਾਟਰੀ
Published : Aug 22, 2025, 8:29 pm IST
Updated : Aug 22, 2025, 8:32 pm IST
SHARE ARTICLE
It is considered bad to shout from behind, but luck opened up for this man, he won the lottery worth 7 crores
It is considered bad to shout from behind, but luck opened up for this man, he won the lottery worth 7 crores

ਵਿਅਕਤੀ ਉੱਤਰਾਖੰਡ ਤੋਂ ਲੁਧਿਆਣਾ ਆਇਆ ਸੀ ਘੁੰਮਣ

Punjab State Rakhi Bumper Lottery 2025 : ਪੰਜਾਬ ਰਾਜ ਲਾਟਰੀ ਵਿਭਾਗ ਨੇ ਰਾਖੀ ਬੰਪਰ 2025 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਡਰਾਅ ਬਹੁਤ ਖਾਸ ਸੀ ਕਿਉਂਕਿ ਇਸ ਵਿੱਚ ਕੁੱਲ  17.20 ਕਰੋੜ ਦੇ ਇਨਾਮ ਵੰਡੇ ਗਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਇਨਾਮ, ਯਾਨੀ  7 ਕਰੋੜ ਦਾ ਪਹਿਲਾ ਇਨਾਮ, ਟਿਕਟ ਨੰਬਰ B 673475 'ਤੇ ਨਿਕਲਿਆ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੂੰ ਲਾਟਰੀ ਅਫ਼ਸਰ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਦਾ ਨਾਮ ਨਿਕਲਿਆ ਹੈ ਉਹ ਉਤਰਾਖੰਡ ਦੇ ਹਰਿਦੁਆਰ ਤੋਂ ਲੁਧਿਆਣਾ ਘੁੰਮਣ ਆਇਆ ਸੀ ਤੇ ਗੋਬਿੰਦ ਲਾਟਰੀ ਵਾਲੇ ਨੇ ਪਿਛੋ ਆਵਾਜ਼ ਮਾਰੀ ਤੇ ਉਸ ਨੇ ਲਾਟਰੀ ਨੂੰ ਖਰੀਦਣ ਲਈ ਕਿਹਾ ।  ਵਿਅਕਤੀ ਨੇ 2 ਟਿਕਟਾਂ ਖਰੀਦੀਆਂ ਸਨ ਅਤੇ ਫਿਰ ਰਾਤ ਨੂੰ ਗੋਬਿੰਦ ਲਾਟਰੀ ਵਾਲੇ ਨੇ ਫੋਨ ਕੀਤਾ 7 ਕਰੋੜ ਦਾ ਇਨਾਮ ਨਿਕਲਿਆ ਹੈ।

ਲਾਟਰੀ ਅਧਿਕਾਰੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਗਲੀ ਵਾਰੀ 11 ਕਰੋੜ ਰੁਪਏ ਦੀ ਲਾਟਰੀ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਅਸੀ ਤਿੰਨ ਸੀਰੀਜ਼ ਵਿਚ ਟਿਕਟਾਂ ਲਾਂਚ ਕੀਤੀਆਂ ਹਨ ਜਿਸ ਵਿੱਚ ਏ,ਬੀ ਅਤੇ ਸੀ।

ਉੱਤਰਾਖੰਡ ਦੇ ਕ੍ਰਿਸ਼ਨਲਾਲ ਨੇ ਦੱਸਿਆ ਹੈ ਕਿ ਗੋਬਿੰਦ ਲਾਟਰੀ ਵਾਲੇ ਨੇ ਪਿੱਛੇ ਆਵਾਜ਼ ਮਾਰ ਕੇ ਦਿੱਤੀ ਸੀ ਤੇ ਇਸ ਨੇ ਹੀ ਫੋਨ ਕਰਕੇ ਦੱਸਿਆ ਹੈ ਕਿ ਤੁਹਾਡੀ ਲਾਟਰੀ ਨਿਕਲੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਹਰਿਦੁਆਰ ਤੋਂ ਘੁੰਮਣ ਆਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆ ਕੇ ਪਹਿਲੀ ਵਾਰ ਲਾਟਰੀ ਪਾਈ ਸੀ । ਉਨ੍ਹਾਂ ਨੇ  ਕਿਹਾ ਹੈ ਕਿ ਲਾਟਰੀ ਦੇ ਪੈਸੇ ਨਾਲ ਕੋਈ ਆਪਣਾ ਕਾਰਬਾਰੋ ਕਰਾਂਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement