ਭੈਣਾ ਦੇ ਵਿਆਹ 'ਚ ਭਰਾ ਇਨਾ ਰੋਇਆ ਕਿ ਹੋਈ ਮੌਤ
Published : Dec 22, 2018, 4:46 pm IST
Updated : Dec 22, 2018, 4:46 pm IST
SHARE ARTICLE
During sisters vidai after wedding brother  died
During sisters vidai after wedding brother died

ਵਿਆਹ 'ਚ ਕੁੜੀ ਦੀ ਵਿਦਾਈ ਦੇ ਸਮੇਂ ਪਰਵਾਰ ਵਾਲਿਆਂ ਦਾ ਰੋਣਾ ਸਭਾਵਿਕ ਹੀ ਹੈ ਪਰ ਭੇਣ ਦੇ ਵਿਆਹ 'ਚ ਕੋਜ ਭਾਰਾ ਅਜਿਹਾ ਹੋਵੇਗਾ ਜੋ ਅਪਣੀ ਭੈਣ ਦੇ ਵਿਆਹ 'ਚ ਭਾਵੁਕ ਨਾ...

 ਜੈਪੁਰ (ਭਾਸ਼ਾ): ਵਿਆਹ 'ਚ ਕੁੜੀ ਦੀ ਵਿਦਾਈ ਦੇ ਸਮੇਂ ਪਰਵਾਰ ਵਾਲਿਆਂ ਦਾ ਰੋਣਾ ਸਭਾਵਿਕ ਹੀ ਹੈ ਪਰ ਭੇਣ ਦੇ ਵਿਆਹ 'ਚ ਕੋਜ ਭਾਰਾ ਅਜਿਹਾ ਹੋਵੇਗਾ ਜੋ ਅਪਣੀ ਭੈਣ ਦੇ ਵਿਆਹ 'ਚ ਭਾਵੁਕ ਨਾ ਹੋਵੇ। ਪਰ ਜੈਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰਾਜਸਥਾਨ ਦੇ ਪਾਲੀ 'ਚ ਸਥਿਤ ਡੇਡਾ ਪਿੰਡ 'ਚ ਇਕ ਭਰਾ ਅਪਣੀ ਭੈਣਾਂ ਦੀ ਵਿਦਾਈ 'ਤੇ ਇੰਨਾ ਰੋਇਆ ਕਿ ਉਸਦੀ ਮੌਤ ਹੋ ਗਈ।

brother cried so much that he diedBrother cried so much that he died

ਇਸ ਖਬਰ ਨਾਲ ਚਾਰੇ ਪਾਸੇ ਸਹਿਮ ਦਾ ਮਾਹੋਲ ਬਣ ਗਿਆ। ਦੱਸ ਦਈਏ ਕਿ ਪਿੰਡ ਦੇ ਮੋਹਨਦਾਸ ਵਵੈਸ਼ਣਵ ਦੇ ਪਰਵਾਰ 'ਚ ਚਾਰ ਕੁੜੀਆਂ ਦੇ ਵਿਆਹ ਸੀ। ਵਿਦਾਈ ਦੇ ਸਮੇਂ ਬਰਾਤੀ ਅਤੇ ਘਰਾਤੀ ਸਾਮਾਜਕ ਰਸਮਾਂ ਪੂਰੀ ਕਰਨ 'ਚ ਰੂਝੇ ਹੋਏ ਸਨ। ਇਸ 'ਚ ਭੈਣਾਂ ਨੂੰ ਵਿਦਾ ਹੁੰਦੇ ਵੇਖ ਕੇ ਪਰਵਾਰ ਦਾ ਇਕਲੌਤਾ ਪੁੱਤਰ ਰਾਜੂਦਾਸ ਇੰਨਾ ਰੋਇਆ ਕਿ ਉਸਦੀ ਤਬਿਅਤ ਖ਼ਰਾਬ ਹੋ ਗਈ। 

Brother cried so much that he diedBrother cried so much that he died

ਪਿੰਡ ਵਾਲੇ ਹੀ ਉਸ ਨੂੰ ਇਲਾਜ ਲਈ ਬਾਂਗੜ ਹਸਪਤਾਲ ਲੈ ਕੇ ਪਹੁੰਚੇ। ਤਬਿਅਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਜੋਧਪੁਰ ਰੇਫਰ ਕੀਤਾ ਗਿਆ,  ਜਿੱਥੇ ਉਸ ਦੀ ਵੀਰਵਾਰ ਨੂੰ ਮੌਤ ਹੋ ਗਈ। ਰਾਜੂਦਾਸ 5 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚੁਨੋਤੀਗ੍ਰਹਿਸ ਸੀ। ਮੋਹਨਦਾਸ ਦੀ ਚਾਰ ਕੁੜੀਆਂ  ਦੀ 13 ਦਸੰਬਰ ਨੂੰ ਵਿਆਹ ਸੀ। ਵਿਦਾਈ ਦੇ  ਸਮੇਂ ਇਕਲੌਤਾ ਚੁਨੋਤੀਗ੍ਰਹਿਸ ਭਰਾ ਰਾਜੂਦਾਸ ਚਾਰਾਂ ਭੈਣਾਂ ਦੇ ਗਲੇ ਮਿਲ ਰਿਹਾ ਸੀ। ਜ਼ਿਆਦਾ ਭਾਵੁਕ ਹੋਣ ਨਾਲ ਉਸਦੀ ਤਬਿਅਤ ਖ਼ਰਾਬ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement