ਸਬਰੀਮਾਲਾ ਮੰਦਰ ਅੰਦਰ ਦਾਖਲ ਹੋਣ ਵਾਲੀ ਦੁਰਗਾ ਨੂੰ ਸਹੁਰੇ-ਘਰ ਤੋਂ ਕੱਢਿਆ ਬਾਹਰ
Published : Jan 23, 2019, 10:42 am IST
Updated : Jan 23, 2019, 10:42 am IST
SHARE ARTICLE
Sabarimala Temple
Sabarimala Temple

ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਦੇ ਕਾਰਨ ਚਰਚਾ ਵਿਚ ਰਹੀ ਦੁਰਗਾ ਨੂੰ ਸਹੁਰੇ-ਘਰ ਵਾਲੀਆਂ....

ਨਵੀਂ ਦਿੱਲੀ : ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਦੇ ਕਾਰਨ ਚਰਚਾ ਵਿਚ ਰਹੀ ਦੁਰਗਾ ਨੂੰ ਸਹੁਰੇ-ਘਰ ਵਾਲੀਆਂ ਨੇ ਹੁਣ ਉਨ੍ਹਾਂ ਨੂੰ ਘਰ ਤੋਂ ਕੱਢ ਦਿਤਾ ਹੈ। 2 ਜਨਵਰੀ ਨੂੰ ਸਹੇਲੀ ਦੇ ਨਾਲ ਮੰਦਰ ਵਿਚ ਦਾਖਲ ਹੋਣ ਤੋਂ ਬਾਅਦ ਦੁਰਗਾ  ਦੇ ਨਾਲ ਸਹੁਰੇ-ਘਰ ਵਾਲੀਆਂ ਨੇ ਕਥਿਤ ਤੌਰ ਉਤੇ ਮਾਰ ਕੁੱਟ ਕੀਤੀ ਸੀ। ਫਿਲਹਾਲ ਉਹ ਸਰਕਾਰੀ ਸ਼ੈਲਟਰ ਹੋਮ ਵਿਚ ਰਹਿ ਰਹੀ ਹੈ।

Durga (Left)Durga (Left)

ਦਰਅਸਲ ਮੰਦਰ  ਵਿਚ ਦਾਖਲ ਹੋਣ ਤੋਂ ਬਾਅਦ ਦੁਰਗਾ ਦੇ ਭਰਾ ਭਰਤ ਨੇ ਵੀ ਉਨ੍ਹਾਂ ਨੂੰ ਕਿਨਾਰਾ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਘਰ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਜੇਕਰ ਉਹ ਘਰ ਵਿਚ ਵਾਪਸ ਅਉਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਭਗਵਾਨ ਅਇੱਪਾ ਦੇ ਭਗਤਾਂ ਅਤੇ ਹਿੰਦੂ ਸਮਾਜ ਤੋਂ ਮਾਫੀ ਮੰਗਣੀ ਪਵੇਗੀ। ਦੁਰਗਾ ਦੀ ਸੱਸ ਦੁਆਰਾ ਕਥਿਤ ਮਾਰ ਕੁਟਾਈ ਤੋਂ ਬਾਅਦ ਉਨ੍ਹਾਂ ਨੂੰ 15 ਜਨਵਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

Sabarimala TempleSabarimala Temple

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਪੁਲਿਸ ਦੇ ਕੋਲ ਗਈ ਸੀ ਅਤੇ ਪੁਲਿਸ ਨੇ ਹੀ ਉਨ੍ਹਾਂ ਨੂੰ ਸ਼ੈਲਟਰ ਹੋਮ ਪਹੁੰਚਾਇਆ। ਸੱਸ ਦੁਆਰਾ ਮਾਰ ਕੁਟਾਈ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਦੁਰਗਾ ਅਤੇ ਉਸ ਦੀ ਸਹੇਲੀ ਲਈ 24 ਘੰਟੇ ਸੁਰੱਖਿਆ ਦੇਣ ਦਾ ਆਦੇਸ਼ ਦਿਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement