ਦੋਸ਼ੀ ਸ਼ਬਨਮ ਨੂੰ ਮਿਲੀ ਕੁਝ ਦਿਨਾਂ ਦੀ ਮੋਹਲਤ, ਡੈੱਥ ਵਾਰੰਟ ਨਾ ਬਣਨ ’ਤੇ ਟਲੀ ਫਾਂਸੀ
Published : Feb 23, 2021, 11:07 pm IST
Updated : Feb 23, 2021, 11:07 pm IST
SHARE ARTICLE
Shabnam
Shabnam

ਉਸ ਦੇ ਵਕੀਲ ਦੁਆਰਾ ਰਾਜਪਾਲ ਦੇ ਇਥੇ ਦਾਇਰ ਕੀਤੀ ਗਈ ਰਹਿਮ ਪਟੀਸ਼ਨ ਉਸ ਦੀ ਢਾਲ ਬਣ ਗਈ ਹੈ।

ਅਮਰੋਹਾ: ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ੍ਹ ਦੇ ਬਾਵਨਖੇੜੀ ਕਤਲੇਆਮ ਦੀ ਦੋਸ਼ੀ ਸ਼ਬਨਮ ਨੂੰ ਫਿਲਹਾਲ ਫਾਂਸੀ ਨਹੀਂ ਹੋਵੇਗੀ। ਉਸ ਨੂੰ ਕੁਝ ਦਿਨਾਂ ਦੀ ਮੋਹਲਤ ਮਿਲ ਗਈ ਹੈ। ਉਸ ਦੇ ਵਕੀਲ ਦੁਆਰਾ ਰਾਜਪਾਲ ਦੇ ਇਥੇ ਦਾਇਰ ਕੀਤੀ ਗਈ ਰਹਿਮ ਪਟੀਸ਼ਨ ਉਸ ਦੀ ਢਾਲ ਬਣ ਗਈ ਹੈ। ਇਸ ਪਟੀਸ਼ਨ ਦੇ ਨਿਪਟਾਰੇ ਤਕ ਉਸ ਦਾ ਡੈੱਥ ਵਾਰੰਟ ਜਾਰੀ ਨਹੀਂ ਕੀਤਾ ਜਾ ਸਕੇਗਾ।

sabnamsabnam ਰਾਮਪੁਰ ਜੇਲ ਪ੍ਰਸ਼ਾਸਨ ਦੁਆਰਾ ਅਮਰੋਹ ਸੈਸ਼ਲ ਕੋਰਟ ਨੂੰ ਭੇਜੀ ਗਈ ਪਟੀਸ਼ਨ ਦੇ ਆਧਾਰ ’ਤੇ ਮੰਗਲਵਾਰ ਨੂੰ ਡੈਥ ਵਾਰੰਟ ਜਾਰੀ ਨਹੀਂ ਕੀਤਾ ਗਿਆ। ਕੋਰਟ ਨੇ ਇਸ ਸਬੰਧ ’ਚ ਆਪਣਾ ਫ਼ੈਸਲਾ ਸੁਰੱਖਿਅਤ ਰਖਿਆ ਹੈ। ਜ਼ਿਕਰਯੋਗ ਹੈ ਕਿ ਸ਼ਬਨਮ ਅਲੀ, ਜੋ ਸੈਫੀ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੀ ਹੈ, ਅਮਰੋਹਾ ਦੇ ਬਾਹਰੀ ਇਲਾਕੇ ਬਾਵਾਂਖੇੜੀ ਦਾ ਰਹਿਣ ਵਾਲਾ ਹੈ। ਅੰਗਰੇਜ਼ੀ ਅਤੇ ਭੂਗੋਲ ਵਿਚ ਦੋਹਰੀ ਐਮਏ ਨਾਲ, ਉਹ 2008 ਵਿਚ ਆਪਣੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦਾ ਦੋਸ਼ ਲਾਉਣ ਤੋਂ ਪਹਿਲਾਂ ਪਿੰਡ ਦੇ ਸਕੂਲ ਵਿਚ ਇਕ ਅਧਿਆਪਕਾ ਸੀ.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement