Army Dental Corps 2021 ਲਈ ਨੌਟੀਫਿਕੇਸ਼ਨ ਜਾਰੀ, 37 ਅਸਾਮੀਆਂ ਲਈ ਨਿਕਲੀ ਭਰਤੀ 
Published : Apr 23, 2021, 12:35 pm IST
Updated : Apr 23, 2021, 12:35 pm IST
SHARE ARTICLE
Army Dental Corps Recruitment 2021
Army Dental Corps Recruitment 2021

ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਤਾਰੀਕ - 17 ਮਈ 2021 

ਨਵੀਂ ਦਿੱਲੀ - ਭਾਰਤੀ ਫੌਜ ਨੇ ਆਰਮੀ ਡੈਂਟਲ ਕੌਰਪਸ 2021 ਵਿਚ ਸ਼ਾਰਟ ਸਰਵਿਸ ਕਮਿਸ਼ਨ ਦੇ ਅਹੁਦੇ ਲਈ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ ਆਫੀਸ਼ੀਅਲ ਵੈਬਸਾਈਟ joinindianarmy.gov.in 'ਤੇ ਅਰਜ਼ੀ ਦੇ ਸਕਦੇ ਹਨ। ਦੱਸ ਦਈਏ ਕਿ ਆਰਮੀ ਡੈਂਟਲ ਕੌਰਪਸ ਲਈ 37 ਅਸਾਮੀਆਂ ਕੱਢੀਆਂ ਗਈਆਂ ਹਨ। ਆਨਲਾਈਨ ਫਾਰਮ ਭਰਨ ਦੀ ਆਖਰੀ ਤਾਰੀਕ 17 ਮਈ 2021 ਸ਼ਾਮ 5 ਵਜੇ ਤੱਕ ਹੈ।

Vacancy Out in PoliceVacancy in Indian Army Dental Corps

ਨੌਟੀਫਿਕੇਸ਼ਨ 19 ਅ੍ਰਪੈਲ 2021 ਨੂੰ ਜਾਰੀ ਕੀਤੀ ਗਈ ਸੀ। ਉਮੀਦਵਾਰ ਇਸ ਭਰਤੀ ਨੋਟੀਫਿਕੇਸ਼ਨ ਦੁਆਰਾ ਯੋਗਤਾ, ਚੋਣ, ਵਿਦਿਅਕ ਯੋਗਤਾ ਅਤੇ ਹੋਰ ਵੇਰਵਿਆਂ ਨੂੰ ਇੱਥੇ ਜਾਣ ਸਕਦੇ ਹਨ। ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਤਾਰੀਕ - 17 ਮਈ 2021 

Indian Army Dental Corps Indian Army Dental Corps

ਉਮੀਦਵਾਰਾਂ ਨੂੰ ਬੀਡੀਐਸ (ਅੰਤਮ ਸਾਲ ਦੇ ਬੀਡੀਐਸ ਵਿੱਚ ਘੱਟੋ ਘੱਟ 55% ਅੰਕਾਂ ਦੇ ਨਾਲ) / ਡੈਂਟਲ ਕੌਂਸਲ ਆਫ਼ ਇੰਡੀਆ (ਡੀਸੀਆਈ) ਦੁਆਰਾ ਮਾਨਤਾ ਪ੍ਰਾਪਤ ਕਾਲਜ / ਯੂਨੀਵਰਸਿਟੀ ਤੋਂ ਐਮਡੀਐਸ ਹੋਣਾ ਚਾਹੀਦਾ ਹੈ। ਉਹਨਾਂ ਨੂੰ 31 ਮਾਰਚ ਤੱਕ ਡੀਸੀਆਈ ਦੁਆਰਾ ਲਾਜ਼ਮੀ ਦੇ ਰੂਪ ਵਿਚ ਇਕ ਸਾਲ ਦੀ ਲਾਜ਼ਮੀ ਰੋਟਰੀ ਇੰਟਰਨਸ਼ਿਪ ਪੂਰੀ ਕਰਨੀ ਚਾਹੀਦੀ ਹੈ,

VacancyVacancy

ਅਤੇ ਰਾਜ ਡੈਂਟਲ ਕੌਂਸਲ ਦੇ ਸਥਾਈ ਡੈਂਟਲ ਰਜਿਸਟ੍ਰੇਸ਼ਨ ਸਰਟੀਫਿਕੇਟ / ਡੀਸੀਆਈ ਦੁਆਰਾ ਘੱਟੋ ਘੱਟ 31 ਦਸੰਬਰ, 2021 ਤਕ ਰੱਖਣਾ ਚਾਹੀਦਾ ਹੈ। ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਲਿਖਤ, ਇੰਟਰਵਿਊ ਅਤੇ ਡਾਕਟਰੀ ਜਾਂਚ ਦੇ ਅਧਾਰ 'ਤੇ ਕੀਤੀ ਜਾਵੇਗੀ। ਇੱਛਕ ਉਮੀਦਵਾਰ 19 ਅ੍ਰਪੈਲ ਤੋਂ 17 ਮਈ 2021 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀ ਜਮ੍ਹਾ ਕਰਨ ਤੋਂ ਬਾਅਦ ਉਮੀਦਵਾਰ ਭਵਿੱਖ ਲਈ ਆਨਲਾਈਨ ਅਰਜ਼ੀ ਦਾ ਪ੍ਰਿੰਟ ਕਢਵਾ ਕੇ ਰੱਖ ਸਕਦੇ ਹਨ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement