ਨਕਦ ਨਾ ਸਿੱਕਾ, ਕੁੰਭ 'ਚ ਚਲੇਗਾ 'ਈ ਰੁਪਇਆ
Published : Dec 23, 2018, 1:43 pm IST
Updated : Dec 23, 2018, 1:43 pm IST
SHARE ARTICLE
Use only E-rupee in kumbh
Use only E-rupee in kumbh

ਪ੍ਰਯਾਗਰਾਜ ਦੇ ਕੁੰਭ ਵਿਸ਼ਵਾਸ ਅਤੇ ਤਕਨੀਕੀ ਸਹੁਲਤਾਂ ਦਾ ਵੀ ਸੰਗਮ ਬਣੇਗਾ। ਕਰੋਡ਼ਾਂ ਸ਼ਰੱਧਾਲੁਆਂ ਦੇ ਇਸ ਮੇਲੇ 'ਚ ਜੇਕਰ ਕੈਸ਼ ਗੁਆਚਣ ਜਾਂ ਜੇਬ ਕਟਣ ਦਾ ਡਰ.....

ਲਖਨਊ (ਭਾਸ਼ਾ): ਪ੍ਰਯਾਗਰਾਜ ਦੇ ਕੁੰਭ ਵਿਸ਼ਵਾਸ ਅਤੇ ਤਕਨੀਕੀ ਸਹੁਲਤਾਂ ਦਾ ਵੀ ਸੰਗਮ ਬਣੇਗਾ। ਕਰੋਡ਼ਾਂ ਸ਼ਰੱਧਾਲੁਆਂ ਦੇ ਇਸ ਮੇਲੇ 'ਚ ਜੇਕਰ ਕੈਸ਼ ਗੁਆਚਣ ਜਾਂ ਜੇਬ ਕਟਣ ਦਾ ਡਰ ਹੈ ਤਾਂ ਤੁਹਾਡੇ ਲਈ ਈ-ਰੁਪਏ ਕਾਰਡ ਦਾ ਬਦਲ ਉਪਲੱਬਧ ਹੈ। ਮੋਬਾਈਲ ਦੀ ਤਰ੍ਹਾਂ ਇਸ ਨੂੰ ਰੀਚਾਰਜ ਕਰਵਾ ਕੇ ਇਸ ਤੋਂ ਰੋਜ ਦੀ ਸ਼ਾਪਿੰਗ ਕੀਤੀ ਜਾ ਸਕੇਗੀ।

Yogi AdityanathYogi Adityanath

ਸੀਐਮ ਯੋਗੀ ਆਦਿੱਤਯਨਾਥ ਨੇ ਸ਼ਨੀਵਾਰ ਨੂੰ ਅਪਣੇ ਘਰ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਆਫਲਾਈਨ ਪ੍ਰੀਪੇਡ ਈ-ਰੁਪਏ ਕਾਰਡ ਨੂੰ ਲਾਂਚ ਕੀਤਾ। ਪੀਐਨਬੀ ਕੁੰਭ 'ਚ ਸਰਕਾਰ ਦਾ ਆਧਿਕਾਰਿਕ ਡਿਜੀਟਲ ਪਾਰਟਨਰ ਹੋਵੇਗਾ। ਇਸ ਮੌਕੇ 'ਤੇ ਪੀਐਨਬੀ ਦੇ ਐਮਡੀ ਸੁਨੀਲ ਮੇਹਿਤਾ ਨੇ ਦੱਸਿਆ ਕਿ ਪੂਰਾ ਕੁੰਭ ਮੇਲਾ ਪਰਿਸਰ 'ਚ ਪੀਐਨਬੀ ਦੇ ਆਊਟਲੇਟ 24 ਘੰਟੇ ਖੁੱਲੇ ਰਹਾਂਗੇ। ਇੱਥੇ ਕੋਈ ਵੀ ਕੈਸ਼ ਦੇ ਕੇ ਪ੍ਰੀਪੇਡ ਕਾਰਡ ਲੈ ਸਕੇਂਗਾ। 

Yogi AdityanathYogi Adityanath

ਇਸ ਕਾਰਡ ਲਈ 1000 ਦੁਕਾਨਦਾਰਾਂ ਨੂੰ ਪੀਐਨਬੀ ਸਵਾਇਪ ਮਸ਼ੀਨ ਉਪਲੱਬਧ ਕਰਵਾਏਗਾ। ਇੱਥੇ ਜਾ ਕੇ ਗਾਹਕ ਅਪਣੀ ਜ਼ਰੂਰਤ ਦੀਆਂ ਚੀਜਾਂ ਪ੍ਰੀਪੇਡ ਕਾਰਡ ਤੋਂ ਖਰੀਦ ਸਕਣਗੇ। ਦੁਕਾਨਦਾਰ ਵੀ ਕਾਰਡ ਜਾਰੀ ਕਰ ਸਕਣਗੇ। ਖਰੀਦਾਰੀ ਤੋਂ  ਬਾਅਦ ਜੇਕਰ ਕਾਰਡ 'ਚ ਬਚਿਆ  ਕੈਸ਼ ਗਾਹਕ ਵਾਪਸ ਚਾਹੁੰਦਾ ਹੈ ਤਾਂ ਉਹ ਪੀਐਨਬੀ  ਦੇ ਆਊਟਲੇਟ 'ਤੇ ਜਾ ਕੇ ਵਾਪਿਸ ਲੈ ਸਕੇਂਗਾ। ਪੀਐਨਬੀ ਨੇ ਕੁੰਭ ਲਈ 25 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦਾ ਚੇਕ ਵੀ ਸੀਐਮ ਨੂੰ ਸਪੁਰਦ ਕੀਤਾ ਹੈ। 

kumbh kumbh

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਪੀਐਮ ਦੀ ਡਿਜੀਟਲ ਇੰਡੀਆ ਦੀ ਸੰਕਲਪ ਨੇ ਸਿਟਿਜਨ ਗਵਰਨਮੈਂਟ ਸ਼੍ਰੇਣੀ 'ਚ ਦੇਸ਼ ਨੂੰ ਟਾਪ 'ਚ ਲਿਆ ਦਿਤਾ ਹੈ। ਕੁੰਭ ਵੀ ਡਿਜੀਟਲ ਇੰਡੀਆ ਅਤੇ ਸਫਾਈ ਦੇ ਪ੍ਰਤੀਕ ਦੇ ਇਕ ਸਥਾਨ ਵਜੋਂ ਉਭਰਨਗੇ। ਕੁੰਭ ਪਰਿਸਰ 'ਚ 1.22 ਲੱਖ ਟੋਆਇਟ ਬਣਾਏ ਜਾਣਗੇ। ਉੱਥੇ ਵੀ ਸਫਾਈ ਅਜਿਹੀ ਰਹੇਗੀ ਕਿ ਮੱਖੀ ਵੀ ਨਹੀਂ ਵਿਖਾਈ ਦਵੇਗੀ।

Yogi AdityanathYogi Adityanath

ਮੁੱਖ ਸਕੱਤਰ ਅਨੂਪ ਚੰਦਰ ਪਾੰਡੇ  ਨੇ ਕਿਹਾ ਕਿ ਡਿਜੀਟਲ ਇੰਡੀਆ ਨੂੰ ਅਸਲ 'ਚ ਜ਼ਮੀਨ 'ਤੇ ਉਤਾਰਣ ਦਾ ਕੁੰਭ ਇਕ ਵੱਧਿਆ ਮਾਧਿਅਮ ਬਣੇਗਾ। ਪ੍ਰੀਪੇਡ ਕਾਰਡ ਵਰਗੇ ਉਪਰਾਲਿਆਂ ਤੋਂ ਜੇ ਬਕਤਰਿਆਂ ਤੋਂ ਵੀ ਸੁਰੱਖਿਆ ਹੋ ਸਕੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement