Reliance Digital Sale ਅੱਜ ਤੋਂ ਸ਼ੁਰੂ, ਸ਼ਾਨਦਾਰ ਆਫਰਸ ਨਾਲ ਮਿਲੇਗਾ 26 ਫ਼ੀਸਦੀ ਤਕ ਕੈਸ਼ਬੈਕ!
Published : Jan 24, 2020, 3:30 pm IST
Updated : Jan 24, 2020, 3:32 pm IST
SHARE ARTICLE
Reliance digital india sale starts from today will get best offers
Reliance digital india sale starts from today will get best offers

ਇਸ ਤੋਂ ਇਲਾਵਾ 1800 ਤੋਂ ਜ਼ਿਆਦਾ ਰਿਲਾਇੰਸ ਮਾਇ ਜੀਓ ਸਟੋਰ ਵੀ ਦੇਸ਼ ਵਿਚ ਲੋਕਾਂ ਨੂੰ ਸਰਵਿਸ ਦੇ ਰਿਹਾ ਹੈ।

ਨਵੀਂ ਦਿੱਲੀ: ਰਿਲਾਇੰਸ ਦੀ ਡਿਜ਼ੀਟਲ ਇੰਡੀਆ ਸੇਲ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਸੇਲ ਵਿਚ ਇਲੈਕਟ੍ਰਾਨਿਕ ਸਮਾਨ ਤੇ ਕਾਫੀ ਬਿਹਤਰੀਨ ਡੀਲਸ ਅਤੇ ਸ਼ਾਨਦਾਰ ਕੈਸ਼ਬੈਕ ਮਿਲੇਗਾ। ਸੇਲ 24 ਤੋਂ 26 ਜਨਵਰੀ 2020 ਤਕ ਹੈ। ਇਸ ਵਾਰ ਡਿਜ਼ੀਟਲ ਇੰਡੀਆ ਸੇਲ ਵਿਚ ਕਾਫੀ ਜ਼ਿਆਦਾ ਕੈਸ਼ਬੈਕ ਮਿਲੇਗਾ। ਕੁੱਲ ਮਿਲਾ ਕੇ ਇਸ ਦੌਰਾਨ 26 ਫ਼ੀਸਦੀ ਤਕ ਦਾ ਕੈਸ਼ਬੈਕ ਮਿਲ ਜਾਵੇਗਾ ਜਿਸ ਵਿਚ 10 ਫ਼ੀਸਦੀ ਮਲਟੀਬੈਂਕ ਕੈਸ਼ਬੈਕ ਅਤੇ 16 ਫ਼ੀਸਦੀ ਦਾ ਰਿਲਾਇੰਸ ਡਿਜ਼ੀਟਲ ਦਾ ਕੈਸ਼ਬੈਕ ਸ਼ਾਮਲ ਹੋਵੇਗਾ।

PhotoPhoto

ਇਹ ਸ਼ਾਨਦਾਰ ਡੀਲ ਟੀਵੀ, ਹੋਮ ਅਪਲਾਇੰਸ, ਮੋਬਾਇਲ ਫੋਨ, ਲੈਪਟਾਪ ਅਤੇ ਐਕਸਸਰੀਜ਼ ਤੇ ਮਿਲ ਰਹੀ ਹੈ। ਇਸ ਛੋਟ ਦਾ ਫ਼ਾਇਦਾ ਮਾਇ ਜੀਓ ਸਟੋਰ ਅਤੇ reliancedigital.in. ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਰਿਲਾਇੰਸ ਡਿਜ਼ੀਟਲ ਦੇਸ਼ ਦਾ ਕਾਫੀ ਵੱਡਾ ਇਲੈਕਟ੍ਰਾਨਿਕਸ ਰਿਟੇਲਰ ਹੈ ਜੋ ਕਿ ਦੇਸ਼ ਦੇ 800 ਸ਼ਹਿਰਾਂ ਅਤੇ 400 ਤੋਂ ਜ਼ਿਆਦਾ ਵੱਡੇ ਰਿਲਾਇੰਸ ਡਿਜ਼ੀਟਲ ਸਟੋਰ ਵਿਚ ਕੰਮ ਕਰ ਰਿਹਾ ਹੈ।

PhotoPhoto

ਇਸ ਤੋਂ ਇਲਾਵਾ 1800 ਤੋਂ ਜ਼ਿਆਦਾ ਰਿਲਾਇੰਸ ਮਾਇ ਜੀਓ ਸਟੋਰ ਵੀ ਦੇਸ਼ ਵਿਚ ਲੋਕਾਂ ਨੂੰ ਸਰਵਿਸ ਦੇ ਰਿਹਾ ਹੈ। ਕਰੀਬ 200 ਇੰਟਰਨੈਸ਼ਨਲ ਅਤੇ ਨੈਸ਼ਨਲ ਬ੍ਰੈਂਡਸ ਅਤੇ 5 ਹਜ਼ਾਰ ਦੇ ਲਗਭਗ ਬ੍ਰੈਂਡ ਕਾਫੀ ਸ਼ਾਨਦਾਰ ਕੀਮਤ ਤੇ ਮਿਲ ਰਹੇ ਹਨ। ਰਿਲਾਇੰਸ ਡਿਜ਼ੀਟਲ ਵਿਚ ਸ਼ਾਨਦਾਰ ਕਲੈਕਸ਼ਨ ਮਿਲਦੀ ਹੈ ਜੋ ਕਿ ਕਸਟਮਰਸ ਦੀ ਲਾਈਫਸਟਾਇਲ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ।

PhotoPhoto

ਖਾਸ ਗੱਲ ਹੈ ਕਿ ਰਿਲਾਇੰਸ ਡਿਜ਼ੀਟਲ ਹਰ ਪ੍ਰੋਡਕਟ ਤੇ ਆਫਰ ਸੇਲ ਸਰਵਿਸ ਵੀ ਪ੍ਰੋਵਾਇਡ ਕਰਦਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਐਮਾਜ਼ੌਨ ਅਤੇ ਫਲਿਪਕਾਰਟ ਤੇ ਵੀ ਰਿਪਬਲਿਕ ਡੇ ਸੇਲ ਚਲ ਰਹੀ ਸੀ ਜਿਸ ਵਿਚ ਕਾਫੀ ਚੰਗੇ ਡਿਸਕਾਉਂਟ ਤੇ ਬਹੁਤ ਸਾਰੀਆਂ ਇਲੈਕਟ੍ਰਾਨਿਕ ਸਮਾਨ ਮਿਲ ਰਹੇ ਸਨ ਪਰ ਇਹ ਸੇਲ 22 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ। ਐਮਾਜ਼ੌਨ ਇੰਡੀਆ ਦੀ ਗ੍ਰੇਟ ਇੰਡੀਅਨ ਸੇਲ ਵਾਪਸ ਆਈ ਸੀ ਜਿਸ ਵਿਚ ਵੱਡੀ ਬਚਤ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ।

PhotoPhoto

ਇਹ ਸੇਲ 22 ਜਨਵਰੀ ਤਕ ਜਾਰੀ ਸੀ ਜਿਸ ਵਿਚ ਸਮਾਰਟਫੋਨ, ਇਲੈਕਟ੍ਰਾਨਿਕਸ, ਫੈਸ਼ਨ ਐਂਡ ਬਿਊਟੀ, ਹੋਮ ਐਂਡ ਕਿਚਨ, ਲਾਰਜ ਐਪਲਾਇਸੇਜ਼ ਸਮੇਤ ਕਈ ਪ੍ਰੋਡਕਸ ਤੇ ਜ਼ਬਰਦਸਤ ਛੋਟ ਦਿੱਤੀ ਜਾ ਰਹੀ ਸੀ। ਗਾਹਕ OnePlus 7T, Redmi Note 8 Pro ਅਤੇ iPhone XR ਵਰਗੇ ਸਮਾਰਟਫੋਨਸ ਤੇ ਡਿਸਕਾਉਂਟ ਦਾ ਫਾਇਦਾ ਚੁੱਕ ਸਕਦੇ ਸਨ।

ਗ੍ਰੇਟ ਇੰਡੀਅਨ ਸੇਲ ਦੇ ਦੌਰਾਨ ਖਰੀਦਦਾਰੀ ਕਰਨ ਵਾਲੇ ਗਾਹਕ ਐਸਬੀਆਈ ਕ੍ਰੈਡਿਟ ਕਾਰਡ ਅਤੇ ਈਐਮਆਈ ਦੇ ਨਾਲ 10% ਦੀ ਵਾਧੂ ਤੁਰੰਤ ਛੂਟ ਪ੍ਰਾਪਤ ਕਰ ਸਕਦੇ ਸੀ. ਗਾਹਕ ਬਜਾਜ ਫਿਨਸਰਵਜ਼ ਈਐਮਆਈ ਕਾਰਡ, ਐਮਾਜ਼ਾਨ ਪੇਅ ਆਈ ਸੀ ਆਈ ਸੀ ਆਈ ਕ੍ਰੈਡਿਟ ਕਾਰਡ ਅਤੇ ਈ ਐਮ ਆਈ ਦੀ ਵਰਤੋਂ ਕਰਦਿਆਂ 12 ਕਰੋੜ ਤੋਂ ਵੱਧ ਉਤਪਾਦ ਖਰੀਦ ਸਕਦੇ ਹਨ ਅਤੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਚੋਣ ਕਰ ਸਕਦੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement