ਅਹਿਮਦਾਬਾਦ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਟਰੰਪ ਮੋਦੀ ਦੇ ਗਲੇ ਮਿਲੇ ਅਤੇ ਪੀਐਮ ਮੋਦੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।
ਨਵੀਂ ਦਿੱਲੀ- ਅੱਜ ਡੋਨਾਲਡ ਟਰੰਪ ਭਾਰਤ ਦੌਰੇ ਤੇ ਹਨ। ਡੋਨਾਲਡ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਉਹਨਾਂ ਦੀ ਬੇਟੀ ਵੀ ਮੋਟੇਰਾ ਸਟੇਡੀਅਮ ਵਿਚ ਪਹੁੰਚੀ।
File Photo
ਅਹਿਮਦਾਬਾਦ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਟਰੰਪ ਮੋਦੀ ਦੇ ਗਲੇ ਮਿਲੇ ਅਤੇ ਪੀਐਮ ਮੋਦੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।
File Photo
ਡੋਨਾਲਡ ਟਰੰਪ ਦੀ ਸੁਰੱਖਿਆ ਦੇ ਇੰਤਜ਼ਾਮ ਬਹੁਤ ਵਧੀਆ ਸਨ। ਪੀਐਮ ਮੋਦੀ ਨੇ ਟਰੰਪ ਦੇ ਨਾਲ ਰੋਡ ਸ਼ੋਅ ਵੀ ਕੀਤਾ। ਦੇਖੋ ਡੋਨਾਲਡ ਟਰੰਪ ਦੇ ਅੱਜ ਦੇ ਦੌਰੇ ਦੀਆਂ ਕੁੱਝ ਤਸਵੀਰਾਂ।
File Photo
File Photo
File Photo
File Photo
File Photo
File Photo
File Phot
File Photo