ਸ਼ਹਿਰ ਵਿਚ ਕੱਢੀ ਤਿਰੰਗਾ ਰੈਲੀ
Published : Aug 13, 2017, 5:35 pm IST
Updated : Mar 24, 2018, 6:26 pm IST
SHARE ARTICLE
Flag Rally
Flag Rally

ਏਲਨਾਬਾਦ, 13 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਭਾਰਤੀ ਜਨਤਾ ਯੁਵਾ ਮੋਰਚਾ ਦੇ ਸਹਿਯੋਗ ਨਾਲ ਐਤਵਾਰ ਨੂੰ ਆਜ਼ਾਦੀ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਇੱਕ ਤਿਰੰਗਾ ਰੈਲੀ ਕੱਢੀ ਗਈ।

 


ਏਲਨਾਬਾਦ, 13 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਭਾਰਤੀ ਜਨਤਾ ਯੁਵਾ ਮੋਰਚਾ ਦੇ ਸਹਿਯੋਗ ਨਾਲ  ਐਤਵਾਰ ਨੂੰ ਆਜ਼ਾਦੀ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਇੱਕ ਤਿਰੰਗਾ ਰੈਲੀ ਕੱਢੀ ਗਈ। ਇਸ ਤਿਰੰਗਾ ਯਾਤਰਾਂ ਵਿਚ ਭਾਰਤ ਮਾਤਾਂ ਦੇ ਜੈਕਾਰੇ ਲਾਉਦੇ ਹੋਏ ਕੁੱਤਾਵੱਢ ਮੰਡਲ  ਦੇ ਪਿੰਡਾਂ ਵਿਚ ਦੀ ਹੁੰਦੇ ਹੋਏ ਬੇਹਰਵਾਲਾ ਖੁਰਦ ਵਿਚ ਸਥਿਤ ਸ਼ਹੀਦ ਰਾਧੇ ਸ਼ਿਆਮ ਭਾਕਰ ਦੇ ਬੁੱਤ ਤੇ ਫੁੱਲ ਪਾਕੇ ਸ਼ਹੀਦ ਨੂੰ ਸ਼ਰਧਾਜ਼ਲੀ ਭੇਂਟ ਕੀਤੀ। ਪਿੰਡ ਨੀਮਲਾ,ਕਾਂਸੀ ਕਾ ਬਾਸ ਹੁੰਦੇ ਹੋਏ ਏਲਨਾਬਾਦ ਪਹੁੰਚੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ,ਨਿਗਰਾਨੀ ਕਮੇਟੀ ਦੇ ਸੰਚਾਲਕ ਨਰੇਸ਼ ਕਟਾਰੀਆ ਦੀ ਪ੍ਰਧਾਨਗੀ ਵਿਚ ਡਰਕਟਰ ਭੀਮ ਰਾਉ ਅੰਬੇਡਕਰ, ਮਹਾਤਮਾ ਗਾਂਧੀ,ਸ਼ਹੀਦ ਊਧਮ ਸਿੰਘ,ਨੂੰ ਵੀ ਸ਼ਰਧਾਜ਼ਲੀ ਭੇਟ ਕੀਤੀ ਇਸ ਮੌਕੇ ਉਨ੍ਹਾਂ ਆਖਿਆ ਕਿ ਇਨ੍ਹਾਂ ਸ਼ਹੀਦਾਂ ਦੀ ਹੀ ਦੇਣ ਹੈ ਅੱਜ ਆਪਾ ਆਜ਼ਾਦੀ ਨਾਲ ਜੀ ਰਹੇ ਹਾ। ਇਸ ਮੌਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ, ਨਗਰ ਪਾਲਿਕਾ ਦੇ ਚੇਅਰਮੈਨ ਰਵਿੰਦਰ ਕੁਮਾਰ ਲੱਢਾ, ਭੂਰਾ ਰਾਮ ਡੁੱਡੀ, ਸੰਜੀਵ ਵੜੈਚ, ਵਿਜੇ ਬਾਲੀ, ਈਸ਼ਾ ਸਿੰਗਲਾ, ਪ੍ਰਤਾਪ ਸੋਲੰਕੀ, ਪਾਰਟੀ ਦੇ ਬੁਲਾਰੇ ਦੀਪਕ ਮਹਿਤਾ, ਨਰੇਸ਼ ਬਿਖਰਾਨੀ, ਜਗਦੀਸ਼ ਆਦਿ ਮੌਜੂਦ ਸਨ

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement