PF ਅਕਾਊਂਟ 'ਚ ਕਰਵਾ ਲਵੋ ਇਹ ਅਹਿਮ ਅਪਡੇਟ, ਨਹੀਂ ਤਾਂ ਪੈਸੇ ਕਢਵਾਉਣਾ ਹੋ ਜਾਵੇਗਾ ਮੁਸ਼ਕਿਲ
Published : Apr 24, 2024, 5:59 pm IST
Updated : Apr 24, 2024, 5:59 pm IST
SHARE ARTICLE
EPFO Nominee
EPFO Nominee

ਨੋਮੀਨੇਸ਼ਨ ਜੋੜਨਾ ਜ਼ਰੂਰੀ

PF account nomine edition : ਜੇਕਰ ਤੁਸੀਂ ਵੀ ਪੀ.ਐੱਫ. ਖਾਤਾਧਾਰਕ ਹੋ ਤਾਂ ਇਸਨੂੰ ਅਪਡੇਟ ਜ਼ਰੂਰ ਕਰਵਾ ਲਓ। EPFO ਨਿਯਮਾਂ ਦੇ ਅਨੁਸਾਰ ਲੋੜ ਪੈਣ 'ਤੇ ਤੁਸੀਂ ਆਪਣੇ ਪੀਐਫਓ ਖਾਤੇ ਵਿੱਚ ਜਮ੍ਹਾ ਕੁਝ ਹਿੱਸਾ ਕੱਢ ਸਕਦੇ ਹੋ। ਓਥੇ ਹੀ ਜੇ ਤੁਸੀਂ 5 ਸਾਲ ਦੇ ਕੰਟ੍ਰੀਬਿਊਸ਼ ਨਾ ਦੇ ਬਾਅਦ ਪੈਸੇ ਕਢਵਾਉਣੇ ਹੋ ਤਾਂ ਟੈਕਸ ਨਹੀਂ ਦੇਣਾ ਪੈਂਦਾ। ਕੀ ਤੁਸੀਂ ਜਾਣਦੇ ਹੋ ਕਿ ਪੀ.ਐੱਫ.ਅਕਾਊਂਟ 'ਚ ਨੌਮੀਨੇਸ਼ਨ ਨੂੰ ਜੋੜੇ ਬਿਨ੍ਹਾਂ ਕੋਈ ਵੀ ਪੈਸਾ ਨਹੀਂ ਕਢਵਾ ਸਕਦੇ।

ਪੈਸੇ ਕਢਵਾਉਣਾ ਹੋ ਜਾਵੇਗਾ ਮੁਸ਼ਕਿਲ 

ਈਪੀਐਫਓ ਔਨਲਾਈਨ ਵਿਧੀ ਤੋਂ ਈ-ਨੌਮਿਨੀ ਜੋੜਨ ਦਾ ਮੌਕਾ ਦੇ ਰਿਹਾ ਹੈ। ਜੇਕਰ ਖਾਤਾਧਾਰਕ ਅਜਿਹਾ ਨਹੀਂ ਕਰਦਾ ਤਾਂ ਉਹਨਾਂ ਨੂੰ ਆਪਣੇ ਪੀਐਫਟੀ ਖਾਤੇ ਵਿੱਚੋਂ ਪੈਸੇ ਕਢਵਾਉਣ 'ਚ ਪਰੇਸ਼ਾਨੀ ਹੋ ਸਕਦੀ ਹੈ।

ਨੋਮੀਨੇਸ਼ਨ ਜੋੜਨਾ ਜ਼ਰੂਰੀ 

ਈ- ਨੋਮੀਨੇਸ਼ਨ ਯਾਨੀ ਨਾਮਿਨੀ ਜੋੜਨ ਲਈ ਫਿਲਹਾਲ ਕੋਈ ਆਖਰੀ ਤਾਰੀਖ ਤੈਅ ਨਹੀਂ ਕੀਤੀ ਹੈ। ਈਪੀਐਫਓ ਨੇ ਸਾਰੇ ਪੀਐਫ ਖਾਤੇ ਹੋਲਡਰਾਂ ਲਈ  ਨੌਮੀਨੇਸ਼ਨ ਜੋੜਨਾ ਜ਼ਰੂਰੀ ਕਰ ਦਿੱਤਾ ਹੈ। ਇਸ ਦੇ ਬਿਨਾਂ ਕਿਸੇ ਵੀ ਅਕਾਊਂਟ 'ਚੋ ਪੈਸੇ ਕੱਢਣਾ ਮੁਸ਼ਕਲ ਹੋ ਜਾਵੇਗਾ।

ਘਰ ਬੈਠੋ ਇਸੇ ਤਰ੍ਹਾਂ ਕਰੋ ਨੋਮੀਨੇਸ਼ਨ 

ਤੁਸੀਂ ਪੀਐਫਟੀ ਵਿਚ ਘਰ ਬੈਠੇ ਵੀ ਨੋਮੀਨੇਸ਼ਨ ਐਡ ਕਰ ਸਕਦੇ ਹੋ।

ਇਸਦੇ ਲਈ ਸਭ ਤੋਂ ਪਹਿਲਾਂ EPFO ਦੀ ਅਧਿਕਾਰਿਤ ਵੈੱਬਸਾਈਟ 'ਤੇ ਲਾਗਿਨ ਕਰੋ।

ਸਰਵਿਸ ਟੈਬ 'ਤੇ ਜਾਓ ਅਤੇ 'ਕਰਮਚਾਰੀ' ਵਿਕਲਪ ਨੂੰ ਚੁਣੋ ਅਤੇ ਆਪਣਾ ਈਮੇਲ ਅਤੇ ਪਾਸਵਰਡ ਦਰਜ ਕਰਕੇ ਸਾਈਨ ਇਨ ਕਰੋ।

ਮੈਨੇਜ ਸੈਕਸ਼ਨ 'ਤੇ ਜਾਓ ਅਤੇ ਲਿੰਕ ਈ-ਨੋਮੀਨੇਸ਼ਨ 'ਤੇ ਕਲਿੱਕ ਕਰੋ।

'ਹੁਣ ਨੋਮੀਨੇਸ਼ਨ ਦੇ ਵੇਰਵਿਆਂ 'ਤੇ ਕਲਿੱਕ ਕਰੋ ਅਤੇ ਸਾਂਝਾ ਕਰੋ। ਹੁਣ ਸੇਵ ਈਪੀਐਫ ਨੋਮੀਨੇਸ਼ਨ 'ਤੇ ਕਲਿੱਕ ਕਰੋ।

ਈ-ਸਾਈਨ 'ਤੇ ਕਲਿੱਕ ਕਰਕੇ ਨੋਮੀਨੇਸ਼ਨ ਸ਼ੇਅਰ ਤੈਅ ਕਰੋ। ਹੁਣ OTP ਲਈ 'ਈ-ਸਾਈਨ' 'ਤੇ ਕਲਿੱਕ ਕਰੋ। ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ OTP ਆਵੇਗਾ, ਇਸ ਨੂੰ ਸਬਮਿਤ ਕਰਦੋ।


 

Location: India, Delhi

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement