
ਮ੍ਰਿਤਕ ਛੱਤੀਸਗੜ੍ਹ ਰਾਜ ਬਿਜਲੀ ਬੋਰਡ ਵਿੱਚ ਕਰਦੇ ਸਨ ਕੰਮ
ਕੋਰਬਾ: ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਵਾਪਰੇ ਇਕ ਸੜਕ ਹਾਦਸੇ 'ਚ ਇੱਕ ਕਾਂਗਰਸੀ ਵਿਧਾਇਕ ਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਬਾਰੇ (Terrible road accident in Chhattisgarh) ਜਾਣਕਾਰੀ ਦਿੱਤੀ।
Accident
ਹੋਰ ਵੀ ਪੜ੍ਹੋ: ਗੁਰੂਗ੍ਰਾਮ 'ਚ ਮਕਾਨ ਮਾਲਕ ਨੇ ਬੱਚੀ ਸਮੇਤ ਚਾਰ ਲੋਕਾਂ ਦਾ ਬੇਰਹਿਮੀ ਨਾਲ ਕੀਤਾ ਕਤਲ
ਕੋਰਬਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਟਘੋਰਾ ਥਾਣਾ ਖੇਤਰ ਅਧੀਨ ਪੈਂਦੇ ਤਾਨਾਖੜ ਪਿੰਡ ਦੇ ਕੋਲ ਕਾਰ ਅਤੇ ਬੱਸ ਦੀ ਟੱਕਰ ਵਿੱਚ ਮਾਰਵਾਹੀ ਖੇਤਰ ਦੇ ਕਾਂਗਰਸੀ ਵਿਧਾਇਕ ਦੇ ਪੁੱਤਰ ਸਮੇਤ ਤਿੰਨ (Terrible road accident in Chhattisgarh) ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Accident
ਹੋਰ ਵੀ ਪੜ੍ਹੋ: ਅੱਖਾਂ ਤੋਂ ਸੱਖਣੇ ਨੌਜਵਾਨ ਲਈ ਮਸੀਹਾ ਬਣਿਆ ASI, ਨੌਜਵਾਨ ਦੇ ਇਲਾਜ ਦਾ ਚੁੱਕਿਆ ਖਰਚਾ
ਕਾਰ ਵਿੱਚ ਸਵਾਰ ਸਾਰੇ ਲੋਕ ਛੱਤੀਸਗੜ੍ਹ ਰਾਜ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ, ਘਟਨਾ ਤੋਂ ਬਾਅਦ ਬੱਸ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਬੱਸ ਚਾਲਕ(Terrible road accident in Chhattisgarh) ਦੀ ਭਾਲ ਸ਼ੁਰੂ ਕਰ ਦਿੱਤੀ ਹੈ।
death
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਟੀਮ ਮੌਕੇ' ਤੇ ਪਹੁੰਚੀ ਅਤੇ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਜਾਣਤਾਕੀ ਅਨੁਸਾਰ ਸਾਰੀਆਂ ਲਾਸ਼ਾਂ ਕਾਰ ਵਿੱਚ ਫਸੀਆਂ ਹੋਈਆਂ ਸਨ ਅਤੇ ਕਾਰ ਨੂੰ ਕਟਰ (Terrible road accident in Chhattisgarh) ਨਾਲ ਕੱਟਣ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਹੋਰ ਵੀ ਪੜ੍ਹੋ: ਸਮਰਾਲਾ : ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, ਦੋ ਦੀ ਮੌਤ