ਸਮਰਾਲਾ : ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, ਦੋ ਦੀ ਮੌਤ

By : GAGANDEEP

Published : Aug 24, 2021, 12:24 pm IST
Updated : Aug 24, 2021, 1:00 pm IST
SHARE ARTICLE
 Two killed in car-motorcycle collision
Two killed in car-motorcycle collision

ਦੋ ਘੰਟੇ ਰੋਡ ‘ਤੇ ਪਈ ਰਹੀ ਬਜ਼ੁਰਗ ਔਰਤ ਦੀ ਲਾਸ਼

 

ਸਮਰਾਲਾ (ਧਰਮਿੰਦਰ ਸਿੰਘ) ਸਮਰਾਲਾ ਦੇ ਲੁਧਿਆਣਾ-ਚੰਡੀਗੜ੍ਹ ਬਾਈਪਾਸ ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਅਤੇ ਬਜ਼ੁਰਗ  (Two killed in car-motorcycle collision) ਔਰਤ ਦੀ ਦਰਦਨਾਕ ਮੌਤ ਹੋ ਗਈ।

 

 Two killed in car-motorcycle collisionTwo killed in car-motorcycle collision

 

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ  (Two killed in car-motorcycle collision)  ਨੂੰ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਚਪੇਟ ਵਿਚ ਲੈਣ ਮਗਰੋਂ ਦੂਰ ਤੱਕ ਉਹਨਾਂ (Two killed in car-motorcycle collision) ਨੂੰ ਘੜੀਸਦਾ ਹੋਇਆ ਲੈ ਗਿਆ।

 

 Two killed in car-motorcycle collisionTwo killed in car-motorcycle collision

 

ਇਸ ਹਾਦਸੇ ਵਿਚ 75 ਸਾਲਾਂ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ 20 ਸਾਲਾਂ ਨੌਜਵਾਨ ਨੇ ਵੀ ਹਸਪਤਾਲ  (Two killed in car-motorcycle collision) ਪਹੁੰਚ ਕੇ ਦਮ ਤੋੜ ਦਿੱਤਾ। ਬਜ਼ੁਰਗ ਔਰਤ ਦੀ ਲਾਸ਼ ਡੇਢ ਘੰਟਾ ਰੋਡ ਤੇ ਹੀ ਪਈ ਰਹੀ।

  Two killed in car-motorcycle collisionTwo killed in car-motorcycle collision

 

 

ਰਾਹਗੀਰਾਂ  ਵਲੋਂ ਹਸਪਤਾਲ ਵਿਚ ਇਤਲਾਹ ਕੀਤੀ ਗਈ ਤੇ 108 ਤੇ ਫੋਨ ਵੀ ਕੀਤਾ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਉਸ ਜਗ੍ਹਾ ਤੇ ਨਾ ਪਹੁੰਚੀ।  ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਕਰਨਵੀਰ ਸਿੰਘ ਆਪਣੇ ਪਿੰਡ ਖ਼ਿਰਨੀਆ ਤੋਂ ਨਾਨਕੇ ਘਰ ਜਾ ਰਿਹਾ ਸੀ, ਕਿ ਪਿੰਡ ਹਰਿਓਂ ਨੇੜੇ ਰਾਹ ਜਾਂਦੀ ਬਜ਼ੁਰਗ ਮਲਕੀਅਤ ਕੌਰ ਵੀ ਲਿਫਟ ਲੈਕੇ ਮੋਟਰਸਾਈਕਲ  (Two killed in car-motorcycle collision)  ਤੇ ਬੈਠ ਗਈ। ਥੋੜੀ ਦੂਰ ਜਾਣ ਤੇ ਹੀ ਇਹ ਹਾਦਸਾ ਵਾਪਰ ਗਿਆ।

 Two killed in car-motorcycle collisionTwo killed in car-motorcycle collision

 

ਇਹ ਵੀ ਪੜ੍ਹੋ: ਜਨਤਾ ਦੀ ਮਿਹਨਤ ਨਾਲ ਬਣੀ ਲੱਖਾਂ ਕਰੋੜਾਂ ਦੀ ਸੰਪਤੀ ਅਰਬਪਤੀ ਦੋਸਤਾਂ ਨੂੰ ਦੇ ਰਹੀ ਸਰਕਾਰ- ਪ੍ਰਿਯੰਕਾ

ਇਹ ਮਾਮਲਾ ਪੰਜਾਬ ਦੇ ਸਿਹਤ ਢਾਂਚੇ ਤੇ ਸਿਸਟਮ ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਕਿਸੇ ਨੌਜਵਾਨ ਦੀ ਸੜਕ ਤੇ ਤੜਫ ਤੜਫ ਕੇ ਮੌਤ ਹੋ ਜਾਂਦੀ ਹੈ ਪਰ ਐਬੂਲੈਂਸ ਜਾਂ ਕੋਈ ਹੋਰ ਮੁੱਢਲੀ ਸਹੂਲਤ (Two killed in car-motorcycle collision) ਤੱਕ ਨਹੀਂ ਮਿਲਦੀ। ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ 5000 ਝੁੱਗੀਆਂ ਢਾਹੁਣ 'ਤੇ ਲਾਈ ਰੋਕ, ਰੇਲਵੇ ਅਤੇ ਸਰਕਾਰ ਨੂੰ ਨੋਟਿਸ ਜਾਰੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement