
ਆਰਮੀ ਹਸਪਤਾਲ ਤੋਂ ਮਿਲੀ ਛੁੱਟੀ
ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸ਼ੁੱਕਰਵਾਰ ਨੂੰ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਦੂਜੀ ਅੱਖ ਦੀ ਮੋਤੀਆਬਿੰਦ ਦੀ ਸਰਜਰੀ ਹੋਈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।
ਹੋਰ ਵੀ ਪੜ੍ਹੋ: ਭਾਰਤ 'ਚ ਇਹ ਰੇਲ ਮਾਰਗ ਮੰਜ਼ਿਲ ਨਾਲੋਂ ਵੀ ਹਨ ਵਧੇਰੇ ਖੂਬਸੂਰਤ, ਦਿਸਦੇ ਹਨ ਪਹਾੜਾਂ ਦੇ ਅਦਭੁਤ ਦ੍ਰਿਸ਼
President Ram Nath Kovind
ਰਾਸ਼ਟਰਪਤੀ ਭਵਨ ਦੇ ਬਿਆਨ ਅਨੁਸਾਰ, "ਰਾਸ਼ਟਰਪਤੀ ਦਾ ਆਪਰੇਸ਼ਨ ਸਫਲ ਰਿਹਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 19 ਅਗਸਤ ਨੂੰ ਰਾਸ਼ਟਰਪਤੀ ਕੋਵਿੰਦ ਦਾ ਦੂਸਰੀ ਅੱਖ ਵਿੱਚ ਮੋਤੀਆਬਿੰਦ ਦਾ ਸਫਲ ਆਪਰੇਸ਼ਨ ਹੋਇਆ ਸੀ।
ਹੋਰ ਵੀ ਪੜ੍ਹੋ: ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੇੇ ਸੁਰੱਖਿਆ ਅਮਲੇ ਦੀ ਸਮੀਖਿਆ ਕਰਨ ਮੁੱਖ ਮੰਤਰੀ: ਅਮਨ ਅਰੋੜਾ |
President Ram Nath Kovind
ਹੋਰ ਵੀ ਪੜ੍ਹੋ: ਅਸਤੀਫੇ ਤੋਂ ਬਾਅਦ ਕੈਪਟਨ ਅਪਣੇ ਐੱਨਡੀਏ ਬੈਚਮੇਟਸ ਤੇ ਉਹਨਾਂ ਦੇ ਜੀਵਨ ਸਾਥੀਆਂ ਨਾਲ ਕਰਨਗੇ ਮੁਲਾਕਾਤ