ਭਾਰਤ-ਪਾਕਿ ਸਰਹੱਦ: ਬੀ.ਐੱਸ.ਐੱਫ ਨੇ ਪਿੰਡ ਮੇਤਲਾ ਚੌਕੀ 'ਤੇ ਡਰੋਨ ਦੀ ਆਵਾਜ਼ ਸੁਣ ਕੇ ਕੀਤੇ ਫਾਇਰ
Published : Oct 24, 2020, 12:05 pm IST
Updated : Oct 24, 2020, 1:29 pm IST
SHARE ARTICLE
Drone at village metla
Drone at village metla

ਤਲਾਸ਼ੀ ਮੁਹਿੰਮ ਜਾ ਰਹੀ ਹੈ ਚਲਾਈ

ਨਵੀਂ ਦਿੱਲੀ: ਸ਼ੁੱਕਰਵਾਰ ਸਵੇਰੇ, ਬੀਐਸਐਫ ਨੇ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਇੱਕ ਪਿੰਡ ਮੇਤਲਾ ਨੇੜੇ ਡਰੋਨ ਦੀ ਆਵਾਜ਼ ਸੁਣਦਿਆਂ ਹੀ ਫਾਇਰਿੰਗ ਕੀਤੀ। ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ।

photoDrone at village metla

ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੁੱਕਰਵਾਰ ਸਵੇਰੇ 5:40 ਵਜੇ 89 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਰਗੀ ਚੀਜ਼ ਦੀ ਆਵਾਜ਼ ਸੁਣਦਿਆਂ ਹੀ ਬੀਓਪੀ ਮੇਤਲਾ ‘ਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਡਰੋਨ ਵਰਗੀ ਚੀਜ਼ ਵਾਪਸ ਪਾਕਿਸਤਾਨ ਚਲੀ ਗਈ।

Drone at village metlaDrone at village metla

ਇਸ ਤੋਂ ਬਾਅਦ ਅੱਧੇ ਕਿਲੋਮੀਟਰ ਦੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਉਥੇ ਬੀਐਸਐਫ ਦੇ 120 ਅਤੇ ਇਸ ਦੇ 40 ਜਵਾਨ ਉੱਚ ਅਧਿਕਾਰੀ ਸਮੇਤ ਸਰਚ ਅਭਿਆਨ ਵਿੱਚ ਸ਼ਾਮਲ ਹੋਏ। ਫਿਲਹਾਲ ਸਰਚ ਮੁਹਿੰਮ 'ਚ ਕੁਝ ਵੀ ਨਹੀਂ ਮਿਲਿਆ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਡਰੋਨ ਦੀ ਹਰਕਤ ਜ਼ਿਆਦਾ ਵੇਖੀ ਜਾ ਰਹੀ ਹੈ, ਜਿਸ ਕਾਰਨ ਕਈ ਏਜੰਸੀਆਂ ਚੌਕਸ ਹੋ ਰਹੀਆਂ ਹਨ।

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement