ਝਾਰਖੰਡ ਤੋਂ ਆਈ ਇਸ ਔਰਤ ਨੇ ਦੇਖੋ ਕਿਸ ਤਰ੍ਹਾਂ ਸਤਾ ‘ਚ ਬੈਠਿਆਂ ਨੂੰ ਪਾਈ ਝਾੜ

By : GAGANDEEP

Published : Dec 24, 2020, 3:18 pm IST
Updated : Dec 24, 2020, 3:38 pm IST
SHARE ARTICLE
Jeba Khan
Jeba Khan

ਅਡਾਨੀ ਅੰਬਾਨੀਆਂ ਦਾ ਗੁਲਾਮ ਬਣਾਉਣ ਦਾ ਕੋਸ਼ਿਸ ਕੀਤੀ ਜਾ ਰਹੀ ਹੈ ਦੇ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

Jeba KhanJeba Khan

ਝਾਰਖੰਡ ਤੋਂ ਆਈ ਜੇਬਾ ਖਾਨ ਨੇ ਸਪੀਚ ਦਿੰਦਿਆ ਕਿਹਾ ਕਿ  ਮੈਂ ਇਸ  ਅੰਦੋਲਨ ਵਿਚ 30 ਤਾਰੀਕ ਤੋਂ ਹਾਂ। ਜੇਬਾ ਖਾਨ  ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

Jeba KhanJeba Khan

ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਅਤੇ ਸੱਤਾ ਵਿਚ ਬੈਠੇ ਲੋਕ ਵੋਟਾਂ ਦੇ ਟਾਈਮ  ਤੇ ਤਾਂ ਕਿਸਾਨਾਂ ਕੋਲ ਜਾਂਦੇ ਹਨ ਅਤੇ ਉਹਨਾਂ ਦੇ ਪੈਰ ਧੋਂਦੇ ਹਨ ਪਰ ਅੱਜ ਜਦੋਂ ਦਿੱਲੀ ਦੇ ਦਰਵਾਜ਼ੇ ਤੇ ਸਾਡੇ ਦੇਸ਼ ਦੇ ਕਿਸਾਨ ਆਏ ਹਨ, ਅੰਨਦਾਤਾ ਆਏ ਹਨ ਤਾਂ ਉਹਨਾਂ ਲਈ ਕੋਈ ਹਮਦਰਦੀ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ।

Jeba KhanJeba Khan

 ਸੱਤਾ ਵਿਚ  ਬੈਠੇ ਲੋਕ ਇੰਨੇ ਮਗਰੂਰ ਹੋ ਗਏ ਹਨ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਉਹਨਾਂ ਕਿਹਾ ਕੋਈ ਦਲਾਲ ਕਹਿ ਰਿਹਾ ਹੈ ਕੋਈ ਅੱਤਵਾਦੀ ਅਤੇ ਕੋਈ ਖਾਲਿਸਤਾਨੀ ਕਹਿ ਰਿਹਾ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ  ਗਾਲਾਂ ਸਾਡੇ ਕਿਸਾਨਾਂ ਨੂੰ ਨਹੀਂ ਦੇਸ਼ ਦੀਆਂ ਮਹਿਲਾਵਾਂ ਨੂੰ ਕੱਢ ਰਹੇ ਹਨ ਜੋ ਇਹ ਕਿਸਾਨ ਪੈਦਾ ਕਰਦੀਆਂ ਹਨ।  ਇਹਨਾਂ ਨੂੰ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ  ਹੈ।

Jeba KhanJeba Khan

ਜੇਬਾ ਖਾਨ ਨੇ ਕਿਹਾ ਕਿ ਅੱਜ ਇਕ ਇਕ ਕਰਕੇ ਦੇਸ਼ ਦੇ  ਸਰਕਾਰੀ ਸੰਸਥਾਨ ਵਿਕ ਰਹੇ ਹਨ ਸਾਰੇ ਲੋਕ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਮਜ਼ਦੂਰ ਵੀ ਪਰੇਸ਼ਾਨ ਹਨ ਉਹਨਾਂ ਨੂੰ ਬੰਦੂਆਂ ਮਜ਼ਦੂਰ ਬਣਾਇਆ ਜਾ ਰਿਹਾ ਹੈ।

Jeba KhanJeba Khan

ਅਡਾਨੀ ਅੰਬਾਨੀਆਂ ਦਾ ਗੁਲਾਮ ਬਣਾਉਣ ਦਾ ਕੋਸ਼ਿਸ ਕੀਤੀ ਜਾ ਰਹੀ ਹੈ ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ।  ਉਹਨਾਂ ਕਿਹਾ ਕਿ ਸੱਤਾ ਵਿਚ ਬੈਠੇ  ਹਨ ਉਹ  ਦਲਾਲ ਹਨ ਨਾ ਕਿ ਕਿਸਾਨ। ਉਹਨਾਂ ਕਿਹਾ ਕਿ ਜੇ ਇਹ ਕਾਨੂੰਨ ਇੰਨੇ ਚੰਗੇ ਹਨ ਫਿਰ ਬਿਹਾਰ ਦੇ ਕਿਸਾਨਾਂ ਦੀ ਹਾਲਤ ਇੰਨੀ ਮਾੜੀ ਕਿਉਂ ਹੈ। ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹਾਲਤ ਵੀ ਬਿਹਾਰ ਦੇ ਕਿਸਾਨਾਂ ਵਰਗੀ ਕਰਨਾ ਚਾਹੁੰਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement