ਚੇਨਈ ਜਾ ਰਹੀ ਟਰੇਨ ਦਾ ਇੰਜਨ ਪਟੜੀ ਤੋਂ ਉਤਰਿਆ
Published : Apr 25, 2018, 3:12 pm IST
Updated : Apr 25, 2018, 3:12 pm IST
SHARE ARTICLE
Train
Train

ਕਰਾਈਕੁਡੀ-ਚੇਨਈ ਇਗਮੋਰ ਪਲਵਨ ਐਕਸਪ੍ਰੈਸ ਟਰੈਨ ਦਾ ਇੰਜਨ ਬੁੱਧਵਾਰ ਨੂੰ ਪਟੜੀ ਤੋਂ ਉਤਰ ਗਿਆ। ਇਹ ਜਾਣਕਾਰੀ ਦੱਖਣੀ ਰੇਲਵੇ ਦੇ ਅਧਿਕਾਰੀ ਨੇ ਦਿਤੀ।

ਤਿਰੁਚਿਰਨਾਪੱਲੀ, 25 ਅਪ੍ਰੈਲ : ਕਰਾਈਕੁਡੀ-ਚੇਨਈ ਇਗਮੋਰ ਪਲਵਨ ਐਕਸਪ੍ਰੈਸ ਟਰੈਨ ਦਾ ਇੰਜਨ ਬੁੱਧਵਾਰ ਨੂੰ ਪਟੜੀ ਤੋਂ ਉਤਰ ਗਿਆ। ਇਹ ਜਾਣਕਾਰੀ ਦੱਖਣੀ ਰੇਲਵੇ ਦੇ ਅਧਿਕਾਰੀ ਨੇ ਦਿਤੀ।

TrainTrain

ਹਾਦਸੇ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਜਿਵੇਂ ਹੀ ਟਰੇਨ ਤਿਰੁਚੀ ਜੰਕਸ਼ਨ ਵਿਚ ਪਹੁੰਚੀ ਤਾਂ ਕਰਾਈਕੁ਼ਡੀ-ਚੇਨਈ ਇਗਮੋਰ ਪਲਵਨ ਐਕਸਪ੍ਰੈਸ ਦੇ ਇੰਜਨ ਦਾ ਅਗਲਾ ਪਹੀਆ ਪਟੜੀ ਤੋਂ ਉਤਰ ਗਿਆ।

TrainTrain

ਉਨ੍ਹਾਂ ਦਸਿਆ ਕਿ ਤਿਰੁਚੀ ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾਸਥਾਨ 'ਤੇ ਪਹੁੰਚੇ ਤੇ ਰੇਲ ਇੰਜਨ ਨੂੰ ਪਟੜੀ 'ਤੇ ਵਾਪਸ ਲਿਆਂਦਾ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement