Indian Navy News: ਡੁੱਬਦੇ ਦੁਸ਼ਮਣ ਦੀ ਵੀ ਬਚਾਈ ਜਾ ਸਕਦੀ ਹੈ ਜਾਨ, Indian Navy ਨੇ ਦਿੱਤਾ ਦੁਨੀਆ ਨੂੰ ਵੱਡਾ ਸੁਨੇਹਾ
Published : Jul 25, 2024, 10:28 am IST
Updated : Jul 25, 2024, 10:51 am IST
SHARE ARTICLE
 Indian Navy gave a big message to the world
Indian Navy gave a big message to the world

Indian Navy News: ਮੁੰਬਈ ਤੋਂ ਲਗਭਗ 370 ਕਿਲੋਮੀਟਰ ਦੂਰ ਸਮੁੰਦਰ ਵਿੱਚ ਤੈਨਾਤ ਬਲਕ ਕੈਰੀਅਰ ਝੋਂਗ ਸ਼ਾਨ ਮੇਨ ਤੋਂ ਇੱਕ ਜ਼ਖਮੀ ਚੀਨੀ ਮਲਾਹ ਨੂੰ ਬਚਾਇਆ

 

Indian Navy News: ਭਾਰਤ ਦਾ ਗੁਆਂਢੀ ਦੇਸ਼ ਚੀਨ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਵਿਰੁੱਧ ਬੋਲਦਾ ਹੈ। ਚੀਨੀ ਸੈਨਿਕ ਅਰੁਣਾਚਲ ਪ੍ਰਦੇਸ਼ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਦੀ ਤਰੱਕੀ ਤੋਂ ਚੀਨ ਸਭ ਤੋਂ ਜ਼ਿਆਦਾ ਪਰੇਸ਼ਾਨ ਅਤੇ ਹੈਰਾਨ ਹੈ। ਇਸ ਦੇ ਬਾਵਜੂਦ ਭਾਰਤ ਔਖੇ ਸਮੇਂ ਵਿੱਚ ਆਪਣੇ ਮਿੱਤਰ ਦੇਸ਼ਾਂ ਦੇ ਨਾਗਰਿਕਾਂ ਦਾ ਜਿੰਨਾ ਸਮਰਥਨ ਕਰਦਾ ਹੈ, ਓਨਾ ਹੀ ਸੰਕਟ ਵਿੱਚ ਆਪਣੇ ਦੁਸ਼ਮਣ ਦੇਸ਼ਾਂ ਦੇ ਲੋਕਾਂ ਦਾ ਵੀ ਸਮਰਥਨ ਕਰਦਾ ਹੈ।

ਪੜ੍ਹੋ ਪੂਰੀ ਖ਼ਬਰ :  Papua New Guinea News: ਪਾਪੂਆ ਨਿਊ ਗਿਨੀ ’ਚ ਸਮੂਹਕ ਕਤਲੇਆਮ, ਬੱਚਿਆਂ ਸਮੇਤ 26 ਜਣਿਆਂ ਦੀ ਮੌਤ

ਇਸ ਦੀ ਸ਼ਾਨਦਾਰ ਮਿਸਾਲ ਭਾਰਤੀ ਜਲ ਸੈਨਾ ਨੇ ਪੇਸ਼ ਕੀਤੀ ਹੈ। ਮੁੰਬਈ ਤੋਂ 200 ਨੌਟੀਕਲ ਮੀਲ ਦੂਰ ਚੀਨੀ ਜਹਾਜ਼ ਦਾ ਇਕ ਮਲਾਹ ਜ਼ਖਮੀ ਹੋ ਗਿਆ। ਭਾਰਤੀ ਜਲ ਸੈਨਾ ਨੇ ਤੁਰੰਤ ਉਸਦੀ ਮਦਦ ਕੀਤੀ। ਝੋਂਗ ਸ਼ਾਨ ਮੇਨ ਨਾਮ ਦੇ ਜਹਾਜ਼ ਤੋਂ ਮਦਦ ਲਈ ਕਾਲ ਪ੍ਰਾਪਤ ਹੋਈ। ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਨੇ ਸਮੁੰਦਰੀ ਬਚਾਅ ਕੋਆਰਡੀਨੇਸ਼ਨ ਸੈਂਟਰ (ਐੱਮ.ਆਰ.ਸੀ.ਸੀ.) ਦੇ ਨਿਰਦੇਸ਼ਾਂ 'ਤੇ ਮਲਾਹ ਨੂੰ ਸੁਰੱਖਿਅਤ ਪਹੁੰਚਾਇਆ।

ਪੜ੍ਹੋ ਪੂਰੀ ਖ਼ਬਰ :  Canada News: ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

ਇਹ ਆਪ੍ਰੇਸ਼ਨ ਐਮਆਰਸੀਸੀ ਦੇ ਨਿਰਦੇਸ਼ਾਂ ਹੇਠ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨੇਵੀ ਦੇ ਜਜ਼ਬੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, 'ਭਾਰਤੀ ਜਲ ਸੈਨਾ ਦੀ ਇਹ ਕਾਰਵਾਈ ਮਾਨਵਤਾਵਾਦ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਉਸਦੀ ਸ਼ਲਾਘਾਯੋਗ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਮੁਸੀਬਤ ਵਿੱਚ ਚੀਨੀ ਮਲਾਹ ਦੀ ਮਦਦ ਕਰਕੇ, ਭਾਰਤ ਨੇ ਲੋੜਵੰਦਾਂ ਦੀ ਮਦਦ ਕਰਨ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਹੈ।

(For more Punjabi news apart from Indian Navy gave a big message to the world, stay tuned to Rozana Spokesman)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement