Mumbai Local Train Accident: ਸਾਲ 2024 'ਚ ਮੁੰਬਈ ਦੇ ਲੋਕਲ ਰੇਲ ਹਾਦਸਿਆਂ 'ਚ 2,282 ਲੋਕਾਂ ਦੀ ਹੋਈ ਮੌਤ 
Published : Jul 25, 2025, 8:21 am IST
Updated : Jul 25, 2025, 8:21 am IST
SHARE ARTICLE
File Photo
File Photo

ਠਾਣੇ ਵਿੱਚ 615, ਨਵੀਂ ਮੁੰਬਈ ਵਿੱਚ 131 ਅਤੇ ਰਾਏਗੜ੍ਹ ਵਿੱਚ 128 ਲੋਕਾਂ ਦੀ ਮੌਤ ਹੋਈ।

Mumbai Local Train Accident: ਸਾਲ 2024 ਵਿੱਚ ਮੁੰਬਈ ਦੇ ਲੋਕਲ ਟ੍ਰੇਨ ਨੈੱਟਵਰਕ ‘ਤੇ 2,282 ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਪਟੜੀ ਪਾਰ ਕਰਨ, ਖੰਭੇ ਨਾਲ ਟਕਰਾਉਣ, ਚੱਲਦੀ ਟ੍ਰੇਨ ਤੋਂ ਡਿੱਗਣ ਅਤੇ ਪਲੇਟਫਾਰਮ ਦੇ ਪਾੜੇ ਵਿੱਚ ਫਸਣ ਵਰਗੀਆਂ ਘਟਨਾਵਾਂ ਕਾਰਨ ਹੋਈਆਂ। ਇਹ ਜਾਣਕਾਰੀ ਰੇਲ ਮੰਤਰੀ ਅਸਵਨੀ ਵੈਸਨਵ ਨੇ ਲੋਕ ਸਭਾ ਵਿੱਚ ਦਿੱਤੀ। ਇਹ ਅੰਕੜੇ ਕਾਂਗਰਸ ਸੰਸਦ ਮੈਂਬਰ ਸਸੀਕਾਂਤ ਸੇਂਥਿਲ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੇ ਗਏ ਹਨ।

ਸਸੀਕਾਂਤ ਨੇ ਭੀੜ-ਭੜੱਕੇ ਅਤੇ ਸੁਰੱਖਿਆ ਦੇ ਮੁੱਦੇ ਉਠਾਏ ਸਨ। ਰੇਲ ਮੰਤਰੀ ਨੇ ਕਿਹਾ ਕਿ 2024 ਵਿੱਚ ਮੁੰਬਈ ਵਿੱਚ ਸਭ ਤੋਂ ਵੱਧ 1,408 ਲੋਕਾਂ ਦੀ ਮੌਤ ਹੋਈ। ਠਾਣੇ ਵਿੱਚ 615, ਨਵੀਂ ਮੁੰਬਈ ਵਿੱਚ 131 ਅਤੇ ਰਾਏਗੜ੍ਹ ਵਿੱਚ 128 ਲੋਕਾਂ ਦੀ ਮੌਤ ਹੋਈ। ਮੁੰਬਰਾ ਸਟੇਸਨ ਨੇੜੇ ਹਾਲ ਹੀ ਵਿੱਚ ਹੋਏ ਹਾਦਸੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ।    

"(For more news apart from “2,282 people died in Mumbai local train accidents in 2024 News In Punjabi, ” stay tuned to Rozana Spokesman.)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement