ਦਰਦਨਾਕ ਹਾਦਸਾ: ਝੂਲਾ ਝੂਟਦੇ ਸਮੇਂ ਗਰਦਨ ਦੁਆਲੇ ਫਸੀ ਰੱਸੀ, ਹੋਈ ਮੌਤ
Published : Sep 25, 2021, 5:55 pm IST
Updated : Sep 25, 2021, 5:55 pm IST
SHARE ARTICLE
Tragic accident
Tragic accident

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ

 

ਨੋਇਡਾ: ਥਾਣਾ ਸੈਕਟਰ 39 ਖੇਤਰ ਦੇ ਸੈਕਟਰ 104 ਦੇ ਨੇੜੇ ਰਹਿਣ ਵਾਲੀ 11 ਸਾਲਾ ਬੱਚੇ  ਨੂੰ ਝੂਲੇ ਨਾਲ ਝੂਟਦੇ ਹੋਏ ਫਾਹਾ ਆ ਗਿਆ ਅਤੇ ਦਮ ਘੁਟਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

Tragic accidentTragic accident

 

ਸੈਕਟਰ 39 ਦੇ ਥਾਣੇਦਾਰ ਰਾਜੀਵ ਵਾਲੀਆ ਨੇ ਦੱਸਿਆ ਕਿ ਸੈਕਟਰ 104 ਵਿੱਚ ਰਹਿਣ ਵਾਲੇ ਹਰੀ ਕੁਮਾਰ ਦੀ 11 ਸਾਲਾ ਬੱਚੀ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਬਾਹਰ ਝੂਲ ਰਹੀ ਸੀ। ਝੂਲੇ ਨੂੰ ਹਿਲਾਉਂਦੇ ਹੋਏ ਉਸਦਾ ਗਲਾ ਝੂਲੇ ਦੀ ਰੱਸੀ ਵਿੱਚ ਫਸ ਗਿਆ ਅਤੇ ਫਾਹਾ ਆ ਗਿਆ। ਉਨ੍ਹਾਂ ਦੱਸਿਆ ਕਿ ਸਿਮਰਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Tragic accidentTragic accident

 

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement