
Air Marshal Sujeet Pushpakar Dharkar : ਏਅਰ ਮਾਰਸ਼ਲ ਏ.ਪੀ. ਸਿੰਘ ਦੀ ਲੈਣਗੇ ਥਾਂ, ਧਾਰਕਰ ਫ਼ਿਲਹਾਲ ਚ ਸ਼ਿਲਾਂਗ, ਮੇਘਾਲਿਆ ’ਚ ਹਨ ਪੂਰਬੀ ਹਵਾਈ ਕਮਾਂਡਰ
Air Marshal Sujeet Pushpakar Dharkar :ਏਅਰ ਮਾਰਸ਼ਲ ਸੁਜੀਤ ਪੁਸ਼ਪਾਕਰ ਧਾਰਕਰ ਨੂੰ ਹਵਾਈ ਸੈਨਾ ਦਾ ਅਗਲਾ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਏਅਰ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਏਅਰ ਸਟਾਫ਼ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ। ਧਾਰਕਰ ਵਰਤਮਾਨ ਵਿੱਚ ਸ਼ਿਲਾਂਗ, ਮੇਘਾਲਿਆ ਵਿੱਚ ਪੂਰਬੀ ਹਵਾਈ ਕਮਾਂਡਰ ਹਨ।
(For more news apart from Air Marshal SP Dharkar appointed as Deputy Chief of Air Force News in Punjabi, stay tuned to Rozana Spokesman)