ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਸੰਭਵ
Published : Feb 26, 2019, 2:10 pm IST
Updated : Feb 26, 2019, 2:10 pm IST
SHARE ARTICLE
Election Commission
Election Commission

ਚੋਣ ਕਮਿਸ਼ਨ ਲੋਕਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਵਿਚ ਕਰ ਸਕਦਾ ਹੈ। ਅੱਠ ਤੋਂ ਦਸ ਪੜਾਵਾਂ ....

ਨਵੀਂ ਦਿੱਲੀ- ਚੋਣ ਕਮਿਸ਼ਨ ਲੋਕਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਵਿਚ ਕਰ ਸਕਦਾ ਹੈ। ਅੱਠ ਤੋਂ ਦਸ ਪੜਾਵਾਂ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਕਮਿਸ਼ਨ ਨੂੰ ਘੱਟ ਤੋਂ ਘੱਟ 60 ਦਿਨ ਦਾ ਸਮਾਂ ਚਾਹੀਦਾ ਹੁੰਦਾ ਹੈ। ਅਜਿਹੇ ਵਿਚ ਉਂਮੀਦ ਹੈ ਕਿ ਕਮਿਸ਼ਨ 6 ਮਾਰਚ ਤੱਕ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਸਕਦਾ ਹੈ। ਵਰਤਮਾਨ ਲੋਕਸਭਾ ਦਾ ਕਾਰਜਕਾਲ ਮਈ ਵਿਚ ਖ਼ਤਮ ਹੋ ਰਿਹਾ ਹੈ।

ਨਵੀਂ ਲੋਕਸਭਾ ਦਾ ਗਠਨ ਮਈ  ਦੇ ਅਖੀਰ ਤੱਕ ਹੋ ਜਾਣਾ ਚਾਹੀਦਾ ਹੈ। ਪਿਛਲੇ ਤਿੰਨ ਚੁਨਾਵਾਂ ਨੂੰ ਵੇਖੀਏ ਤਾਂ ਕਮਿਸ਼ਨ ਨੇ 2004 ਵਿਚ 29 ਫਰਵਰੀ ਨੂੰ ਚਾਰ ਪੜਾਅ ਵਿਚ ਅਤੇ 2009 ਵਿਚ 2 ਮਾਰਚ ਨੂੰ ਪੰਜ ਪੜਾਅ ਵਿਚ ਅਤੇ 2014 ਵਿਚ 5 ਮਾਰਚ ਨੂੰ ਨੌਂ ਪੜਾਅ ਵਿਚ ਚੋਣ ਕਰਾਉਣ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਚੋਣ ਦੀ ਸੰਭਾਵਿਕ ਤਾਰੀਕ ਦੀ ਘੋਸ਼ਣਾ 4 ਜਾਂ 6 ਮਾਰਚ ਨੂੰ ਹੋ ਸਕਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement