ਏਡਿਡ ਸਕੂਲਾਂ ਦੇ ਅਧਿਕਾਰੀਆਂ ਵਲੋਂ ਸਿਹਤ ਮੰਤਰੀ ਦਾ ਸਵਾਗਤ
Published : Aug 12, 2017, 5:46 pm IST
Updated : Mar 26, 2018, 12:45 pm IST
SHARE ARTICLE
Edid school
Edid school

ਅੰਬਾਲਾ, 12 ਅਗੱਸਤ (ਕਵਲਜੀਤ ਸਿੰਘ ਗੋਲਡੀ): ਏਡਿਡ ਸਕੂਲ ਟੀਚਰ ਯੂਨੀਅਨ ਦੇ ਪਦਾਧਿਕਾਰੀਆਂ ਨੇ ਅੱਜ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ 'ਤੇ ਉਨ੍ਹਾਂ ਦਾ ਭਾਰ ਵਿਅਕਤ ਕੀਤਾ।

 

ਅੰਬਾਲਾ, 12 ਅਗੱਸਤ (ਕਵਲਜੀਤ ਸਿੰਘ ਗੋਲਡੀ): ਏਡਿਡ ਸਕੂਲ ਟੀਚਰ ਯੂਨੀਅਨ ਦੇ ਪਦਾਧਿਕਾਰੀਆਂ ਨੇ ਅੱਜ ਸਿਹਤ ਮੰਤਰੀ  ਅਨਿਲ ਵਿੱਜ ਦੇ ਘਰ 'ਤੇ ਉਨ੍ਹਾਂ ਦਾ ਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਸਰਕਾਰ ਦੁਆਰਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿਚ ਸਮਾਂ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਅਨ ਦੇ ਪਦਾਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਏਡਿਡ ਸਕੂਲ ਟੀਚਰ ਯੂਨੀਅਨ ਦੀ ਇਕ ਬਹੁਤ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ।  
   ਫਰੂਖਾ ਖਾਲਸਾ ਸਕੂਲ ਦੇ ਪ੍ਰਿੰਸੀਪਲ ਆਗਿਆ ਪਾਲ ਸਿੰਘ ਦੇ ਅਗਵਾਈ ਵਿਚ ਏਡਿਡ ਸਕੂਲ ਟੀਚਰ ਯੂਨੀਅਨ ਦੇ ਅਧਿਕਾਰੀ ਅੱਜ ਸਿਹਤ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੇ ਗੁਲਦਸਤੇ ਭੇਂਟ ਕਰ ਕੇ ਇਸ ਵੱਡੇ ਫ਼ੈਸਲੇ ਲਈ ਸ਼੍ਰੀ ਵਿੱਜ ਦਾ ਭਾਰ ਵਿਅੱਕਤ ਕੀਤਾ। ਮੰਗ ਪੂਰੀ ਕਰਨ 'ਤੇ ਧਨਵਾਦ ਕਰਨ ਵਾਲੀਆਂ ਵਿਚ ਏਡਿਡ ਸਕੂਲ ਟੀਚਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ,  ਮਹਾਸਚਿਵ ਸ਼੍ਰੀ ਨਿਵਾਸ ਤ੍ਰਿਪਾਠੀ,  ਪ੍ਰਿੰਸੀਪਲ ਆਗਿਆਪਾਲ ਸਿੰਘ, ਬੀਡੀ ਸਕੂਲ ਦੇ ਪ੍ਰਿੰਸੀਪਲ ਬਹਾਦੂਰ ਚੰਦ, ਅਨੀਲ ਜਗਦੇਵ ਅਤੇ ਹੋਰ ਅਧਿਕਾਰੀ ਅਤੇ ਮੈਂਬਰ ਮੌਜੂਦ ਰਹੇ।  

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement