1971 ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ
Published : May 26, 2021, 8:56 am IST
Updated : May 26, 2021, 8:57 am IST
SHARE ARTICLE
 Punjab Singh
Punjab Singh

79 ਸਾਲਾਂ ਦੀ ਉਮਰ ਵਿਚ ਲਏ ਆਖਰੀ ਸਾਹ

ਨਵੀਂ ਦਿੱਲੀ: ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੌਰਾਨ ਪੁਣਛ ਦੀ ਲੜਾਈ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਸੋਮਵਾਰ ਨੂੰ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਮੌਤ ਹੋ ਗਈ। ਉਹਨਾਂ ਨੇ 79 ਸਾਲਾਂ ਦੀ ਉਮਰ ਵਿਚ ਆਖਰੀ ਸਾਹ ਲਏ।

Karnal Punjab SinghPunjab Singh

ਸੈਨਿਕ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਇਹ ਜਾਣਕਾਰੀ ਦਿੱਤੀ। ਕਰਨਲ ਪੰਜਾਬ ਸਿੰਘ 15 ਫਰਵਰੀ 1942 ਨੂੰ ਪੈਦਾ ਹੋਏ ਸਨ। ਉਹਨਾਂ ਨੂੰ 16 ਦਸੰਬਰ 1967 ਨੂੰ ਸਿੱਖ ਰੈਜੀਮੈਂਟ ਦੀ 6 ਵੀਂ ਬਟਾਲੀਅਨ ਵਿਚ ਕਮਿਸ਼ਨ ਨਿਯੁਕਤ  ਕੀਤਾ ਗਿਆ ਸੀ ।

Karnal Punjab SinghPunjab Singh

ਉਹਨਾਂ ਨੇ 12 ਅਕਤੂਬਰ 1986 ਤੋਂ 29 ਜੁਲਾਈ 1990 ਤੱਕ ਵੱਕਾਰੀ ਬਟਾਲੀਅਨ ਦੀ ਕਮਾਂਡ  ਸੰਭਾਲੀ। ਉਹ 1971 ਦੀ ਜੰਗ ਵਿਚ ਪੁਣਛ ਦੀ ਲੜਾਈ ਦਾ ਨਾਇਕ ਰਹੇ ਹੈ। ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement