
ਜ਼ਖਮੀਆਂ ਨੂੰ ਆਗਰਾ ਦੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲਾ
ਆਗਰਾ: ਆਗਰਾ ਜ਼ਿਲ੍ਹੇ ਦੇ ਸਈਆ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਹਾਦਸਾ ਵਾਪਰ ( Tragic accident in Agra ) ਗਿਆ। ਇੱਥੋਂ ਦੇ ਵਿਰਾਈ ਚੌਰਾਹ 'ਤੇ ਸੜਕ ਕਿਨਾਰੇ ਖੜੇ ਟਰੱਕ ਨਾਲ ਟੈਂਪੂ ਦੀ ਟੱਕਰ ਹੋਣ (Tragic accident in Agra ) ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
Tragic accident in Agra
ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ
ਜਦੋਂ ਕਿ ਔਰਤਾਂ ,ਬੱਚਿਆਂ ਸਮੇਤ 10 ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਆਗਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ ਸਾਢੇ 11 ਵਜੇ ਆਗਰਾ ਸਾਈਡ ਤੋਂ ਆ ਰਹੇ ਟੈਂਪੂ ਨੇ ਹਾਈਵੇ ਦੇ ਇਕ ਸਾਈਡ 'ਤੇ ਖੜੇ ਟਰੱਕ ਨੂੰ ਟੱਕਰ ਮਾਰ (Tragic accident in Agra )ਦਿੱਤੀ।
ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ
ਹਾਦਸੇ ਵਿੱਚ ਟੈਂਪੂ ਸਵਾਰ ਮਹੇਸ਼ ਪੁੱਤਰ ਨੇਕਰਾਮ ਉਮਰ ਕਰੀਬ 28 ਸਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ।