
ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪੀਆਂ
ਸ਼ਾਜਾਪੁਰ: ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿੱਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਤਿੰਨ ਬੱਚਿਆਂ ਦੀ ਪਾਣੀ ਨਾਲ ਭਰੇ ਟੋਏ 'ਚ ਡੁੱਬਣ ਕਾਰਨ ਮੌਤ ਹੋ ਗਈ।
Three innocents drowned in a pit filled with water
ਇਹ ਵੀ ਪੜ੍ਹੋ: ਦਿਲਜੀਤ ਦੁਸਾਂਝ ਨੇ ਆਪਣੇ ਫੈਨਸ ਨੂੰ ਦਿੱਤਾ ਤੋਹਫਾ, ਐਲਾਨਿਆ ਨਵੀਂ ਐਲਬਮ ਦਾ ਨਾਂ
ਗੁਲਾਣਾ ਪੁਲਿਸ ਚੌਕੀ ਦੇ ਇੰਚਾਰਜ ਟਕੇਸਿੰਘ ਧੂਲੀਆ ਨੇ ਦੱਸਿਆ ਕਿ ਦੋ ਭੈਣਾਂ ਘਰ ਦੇ ਨਜ਼ਦੀਕ ਆਪਣੇ ਚਚੇਰਾ ਭਰਾ ਨਾਲ ਖੇਡ ਰਹੀਆਂ ਸਨ ਅਤੇ ਖੇਡਦੇ ਖੇਡਦੇ ਬੱਚੇ ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿੱਚ ਡੁੱਬ ਗਏ ਤੇ ਉਹਨਾਂ ਦੀ ਮੌਤ ਹੋ ਗਈ।
Three innocents drowned in a pit filled with water
ਇਹ ਵੀ ਪੜ੍ਹੋ: ਖਾਣੇ ਵਿਚ ਬਰਾਤੀਆਂ ਨੂੰ ਨਹੀਂ ਮਿਲਿਆ ਮਟਨ, ਗੁੱਸੇ ਵਿਚ ਲਾੜੇ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ
ਮ੍ਰਿਤਕਾਂ ਦੀ ਪਹਿਚਾਣ ਅਰਮਾਨ (8) ਜੋਤੀ (8) ਅਤੇ ਵੰਦਨਾ. (6) ਵਜੋਂ ਹੋਈ ਹੈ। ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਗੁਲਾਣਾ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।