
ਆਪਣੀ ਗਾਇਕੀ ਤੇ ਅਦਾਕਾਰੀ ਨਾਲ ਫੈਨਸ ( Fans) ਦਾ ਦਿਲ ਜਿੱਤਦੇ ਰਹਿੰਦੇ
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ( Diljit Dosanjh ) ਪਿਛਲੇ ਕੁਝ ਮਹੀਨਿਆਂ ਤੋਂ ਸੁਪਰਹਿਟ ਗਾਣੇ ਦੇ ਰਹੇ ਹਨ। ਗਾਇਕ ਦੀ ਵੱਡੀ ਫ਼ੈਨ ਫੋਲੋਇੰਗ ਹੈ। ਉਹ ਅਕਸਰ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਫੈਨਸ ( Fans) ਦਾ ਦਿਲ ਜਿੱਤਦੇ ਰਹਿੰਦੇ ਹਨ।
Diljit Dosanjh
ਇਹ ਵੀ ਪੜ੍ਹੋ - ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ 3 ਜੁਲਾਈ ਤੱਕ ਲੱਗੀ ਰੋਕ
ਪਿਛਲੇ ਸਾਲ ਰਿਲੀਜ਼ ਹੋਈ ਆਪਣੀ ਐਲਬਮ G.O.A.T ਦੀ ਸਫਲਤਾ ਦਾ ਅਨੰਦ ਲੈਣ ਤੋਂ ਬਾਅਦ ਗਾਇਕ ਅੱਗੇ ਆਏ ਤੇ ਆਪਣੀ ਨਵੀਂ ਐਲਬਮ (Diljit Dosanjh presents new album to his fans) ਦਾ ਐਲਾਨ ਕੀਤਾ।
Diljit Dosanjh
ਇਹ ਵੀ ਪੜ੍ਹੋ - ਰਾਜ ਭਵਨ ਵੱਲ ਵੱਧ ਰਹੇ ਕਿਸਾਨਾਂ 'ਤੇ ਛੱਡੀਆਂ ਪਾਣੀ ਦੀਆਂ ਬੁਛਾੜਾਂ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ
ਦਿਲਜੀਤ ( Diljit Dosanjh ਨੇ ਇਸ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਦਿਲਜੀਤ ( Diljit Dosanjh ਦੀ ਨਵੀਂ ਐਲਬਮ ਦਾ ਨਾਂ ‘ਮੂਨ ਚਾਈਲਡ ਐਰਾ’ ਹੈ। ਨਵੀਂ ਐਲਬਮ(Diljit Dosanjh presents new album to his fans) ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਨੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕੀਤੀ ਤੇ ਲਿਖਿਆ, ‘It’s a New Era.. It’s a MOON CHILD ERA BRAND NEW ALBUM ???? Hey Alexa - Are You Ready For #MoonChildEra ???? @thisizintense @rajranjodhofficial #diljitdosanjh.’
ਦਿਲਜੀਤ ਵੱਲੋਂ ਸ਼ੇਅਰ ਕੀਤੀ ਇਸ ਪੋਸਟ ’ਤੇ ਪੰਜਾਬੀ ਗਾਇਕਾਂ ਤੇ ਫੈਨਸ ਵੱਲੋਂ ਕੁਮੈਂਟਸ ਕੀਤੇ ਜਾ ਰਹੇ ਹਨ।