
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਜੋਧਪੁਰ: ਰਾਜਸਥਾਨ ਦੇ ਜੋਧਪੁਰ ਵਿੱਚ ਉਸ ਸਮੇਂ ਹਫੜਾ -ਦਫੜੀ ਮਚ ਗਈ ਜਦੋਂ ਭੂਚਾਲ ਦੇ ਝਟਕੇ (Earthquake shakes Jodhpur) ਮਹਿਸੂਸ ਕੀਤੇ ਗਏ। ਲੋਕ ਸਵੇਰੇ 11:15 ਵਜੇ ਭੂਚਾਲ ਦੇ (Earthquake shakes Jodhpur) ਝਟਕੇ ਮਹਿਸੂਸ ਕਰਨ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਆ ਗਏ।
ਇਹ ਵੀ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Earthquake
ਇਹ ਵੀ ਪੜ੍ਹੋ: ਕਾਬੁਲ ਹਵਾਈ ਅੱਡੇ 'ਤੇ ਭੁੱਖ ਨਾਲ ਤੜਫ ਰਹੇ ਲੋਕ, 3000 ਰੁਪਏ ਵਿੱਚ ਵਿਕ ਰਹੀ ਪਾਣੀ ਦੀ ਇੱਕ ਬੋਤਲ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦਾ ਕੇਂਦਰ ਰਾਜਸਥਾਨ ਦੇ ਜੋਧਪੁਰ (Earthquake shakes Jodhpur) ਮ ਤੋਂ 106 ਕਿਲੋਮੀਟਰ ਦੱਖਣ -ਪੱਛਮ ਵਿੱਚ ਸੀ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ (Earthquake shakes Jodhpur) ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Earthquake