ਸਿਰਸਾ ਨੇ ਕੀਤਾ ਭਰਵਾਂ ਸਵਾਗਤ
ਚੰਡੀਗੜ੍ਹ: ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਦੇ ਘਰ ਪਹੁੰਚੇ। ਜਿਥੇ ਉਨ੍ਹਾਂ ਦਾ ਸਿਰਸਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਅਮਿਤ ਸ਼ਾਹ ਨੇ ਸਿਰਸਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
Home Minister Amit Shah arrives at Manjinder Sirsa's house
ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਵੀ ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅੱਜ ਸਾਡੀ ਰਿਹਾਇਸ਼ ‘ਤੇ ਪੁੱਜੇ ਹਨ, ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
Home Minister Amit Shah arrives at Manjinder Sirsa's house
Home Minister Amit Shah arrives at Manjinder Sirsa's house
Home Minister Amit Shah arrives at Manjinder Sirsa's house
Home Minister Amit Shah arrives at Manjinder Sirsa's house
ਸ਼ਾਹ ਦੀ ਸਾਦਗੀ ਅਤੇ ਨਿਮਰਤਾ ਦਿਲ ਨੂੰ ਛੂਹਣ ਵਾਲੀ ਹੈ। ਸਾਡੇ ਸਾਰਿਆਂ ਲਈ ਇਹ ਸਮਾਂ ਬਹੁਤ ਹੀ ਯਾਦਗਾਰੀ ਹੈ।
We are honoured to have @AmitShah Ji at our residence. His humility and simplicity is heartwarming. ????????
— Manjinder Singh Sirsa (@mssirsa) December 25, 2021
It has been a memorable time for my family.
With @p_sahibsingh and @adeshguptabjp Ji pic.twitter.com/WCzz8V8OzY