ਮੁਨਿਆਂਦੀ ਸਵਾਮੀ ਮੰਦਰ ਦੇ ਪ੍ਰਸਾਦ 'ਚ ਵੰਡੀ ਗਈ ਢਾਈ ਸੌ ਬੱਕਰੇ ਅਤੇ ਤਿੰਨ ਸੌ ਮੁਰਗੇ ਦੀ ਬਿਰਯਾਨੀ
Published : Jan 27, 2019, 2:43 pm IST
Updated : Jan 27, 2019, 2:43 pm IST
SHARE ARTICLE
Prasad
Prasad

ਤਮਿਲਨਾਡੂ ਦੇ ਮੁਨਿਆਂਦੀ ਸਵਾਮੀ ਮੰਦਿਰ ਵਿਚ ਪ੍ਰਸਾਦ ਦੇ ਤੌਰ ਉਤੇ ਬਿਰਯਾਨੀ ਵੰਡੀ ਗਈ ਹੈ। ਇਕ ਭਗਤ ਨੇ ਕਿਹਾ, ਮੈਂ ਇੱਥੇ 84 ਸਾਲ ਤੋਂ ਤਿਉਹਾਰ ਮਨਾਉਣ ਲਈ ਆ ਰਿਹਾ...

ਚੇਨਈ : ਤਮਿਲਨਾਡੂ ਦੇ ਮੁਨਿਆਂਦੀ ਸਵਾਮੀ ਮੰਦਿਰ ਵਿਚ ਪ੍ਰਸਾਦ ਦੇ ਤੌਰ ਉਤੇ ਬਿਰਯਾਨੀ ਵੰਡੀ ਗਈ ਹੈ। ਇਕ ਭਗਤ ਨੇ ਕਿਹਾ, ਮੈਂ ਇੱਥੇ 84 ਸਾਲ ਤੋਂ ਤਿਉਹਾਰ ਮਨਾਉਣ ਲਈ ਆ ਰਿਹਾ ਹਾਂ।


ਦੱਸ ਦਈਏ ਕਿ ਬਿਰਯਾਨੀ ਬਣਾਉਣ ਵਿਚ ਇਕ ਕਵੰਟਲ ਚਾਵਲ, ਢਾਈ ਸੌ ਬੱਕਰੇ ਅਤੇ ਤਿੰਨ ਸੌ ਮੁਰਗੇ ਦਾ ਇਸਤੇਮਾਲ ਕੀਤਾ ਗਿਆ ਹੈ।  ਇਸ ਉਤੇ ਉਥੋਂ ਦੇ ਇਕ ਭਗਤ ਨੇ ਕਿਹਾ, ਬਿਰਯਾਨੀ ਜਰੂਰਤ ਮੰਦ ਲੋਕਾਂ ਵਿਚ ਵੰਡਣ ਲਈ ਬਣਾਈ ਗਈ ਹੈ ਅਤੇ ਇਸਨੂੰ ਹਰ ਸਾਲ ਬਣਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਮੰਦਰਾਂ ਵਿਚ ਮੰਨਤ ਲਈ ਬੱਕਰੇ ਕੱਟੇ ਜਾਂਦੇ ਰਹੇ ਹਨ, ਜਿਸਨੂੰ ਬਾਅਦ ਵਿਚ ਪ੍ਰਸਾਦ ਦੇ ਤੌਰ ਉਤੇ ਬਣਾ ਕੇ ਖਾਧਾ ਜਾਂਦਾ ਹੈ । 

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement