Asaram's temporary bail: ਜਬਰ ਜਨਾਹ ਮਾਮਲੇ ’ਚ ਆਸਾਰਾਮ ਦੀ ਅਸਥਾਈ ਜ਼ਮਾਨਤ 7 ਜੁਲਾਈ ਤਕ ਵਧੀ
Published : Jun 27, 2025, 4:52 pm IST
Updated : Jun 27, 2025, 4:52 pm IST
SHARE ARTICLE
 Asaram
Asaram

ਆਸਾਰਾਮ (86) ਮੈਡੀਕਲ ਆਧਾਰ ਉਤੇ ਜ਼ਮਾਨਤ ਉਤੇ ਹੈ।

Gujarat HC extends Asaram's temporary bail in rape case till July 7 : ਗੁਜਰਾਤ ਹਾਈ ਕੋਰਟ ਨੇ 2013 ਦੇ ਜਬਰ ਜਨਾਹ ਮਾਮਲੇ ’ਚ ਆਸਾਰਾਮ ਦੀ ਅਸਥਾਈ ਜ਼ਮਾਨਤ 7 ਜੁਲਾਈ ਤਕ ਵਧਾ ਦਿਤੀ ਹੈ। ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਸੰਦੀਪ ਭੱਟ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਦੀ ਸੁਣਵਾਈ ਦੌਰਾਨ ਆਸਾਰਾਮ ਦੀ 28 ਮਾਰਚ ਨੂੰ ਦਿਤੀ ਗਈ ਅਸਥਾਈ ਜ਼ਮਾਨਤ ਨੂੰ ਤਿੰਨ ਮਹੀਨਿਆਂ ਲਈ ਵਧਾ ਦਿਤਾ। ਆਸਾਰਾਮ (86) ਮੈਡੀਕਲ ਆਧਾਰ ਉਤੇ ਜ਼ਮਾਨਤ ਉਤੇ ਹੈ।

ਇਹ ਵਾਧਾ ਇਸ ਲਈ ਦਿਤਾ ਗਿਆ ਸੀ ਤਾਂ ਜੋ ਉਸ ਦਾ ਵਕੀਲ ਅਪਣੀ ਪਟੀਸ਼ਨ ਵਿਚ ਲੋੜੀਂਦੇ ਦਸਤਾਵੇਜ਼ ਪੇਸ਼ ਕਰ ਸਕੇ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਹਾਈ ਕੋਰਟ ਵਲੋਂ ਇਸ ਸਾਲ 28 ਮਾਰਚ ਨੂੰ ਦਿਤੀ ਗਈ ਅਸਥਾਈ ਜ਼ਮਾਨਤ 30 ਜੂਨ ਨੂੰ ਖਤਮ ਹੋਣ ਵਾਲੀ ਹੈ। 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement