ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਅੰਮ੍ਰਿਤਸਰ-ਚੰਡੀਗੜ੍ਹ-ਦਿੱਲੀ 'ਚ ਸ਼ੁਰੂ ਹੋਣ ਜਾ ਰਹੀ ਬੁਲੇਟ ਟ੍ਰੇਨ
Published : Oct 27, 2020, 2:39 pm IST
Updated : Oct 27, 2020, 2:42 pm IST
SHARE ARTICLE
bullet train
bullet train

ਸਿਰਫ਼ 2 ਘੰਟੇ ਦਾ ਹੋਵੇਗਾ ਸਫ਼ਰ

ਦਿੱਲੀ: ਦੇਸ਼ 'ਚ ਕਈ ਥਾਵਾਂ ਤੇ ਬੁਲੇਟ ਟ੍ਰੇਨ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਜਲਦ ਦੀ ਅੰਮ੍ਰਿਤਸਰ-ਦਿੱਲੀ ਵਾਇਆ ਚੰਡੀਗੜ੍ਹ ਵਿਚਾਲੇ ਬੁਲੇਟ ਟ੍ਰੇਨ ਚਲਾਉਣ ਦਾ ਕੰਮ ਸ਼ੁਰੂ ਹੋਵੇਗਾ।  ਇਸ ਮਹੀਨੇ ਦੇ ਸ਼ੁਰੂਆਤ ਵਿੱਚ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ ਨੇ ਸਰਵੇ ਦੇ ਲਈ ਬੋਲੀ ਮੰਗੀ ਸੀ,ਜੋ ਕਿ 3 ਤੋਂ 9 ਨਵੰਬਰ ਦੇ ਵਿੱਚ ਭਰੀ ਜਾਣੀ ਹੈ ਅਤੇ 10 ਨਵੰਬਰ ਨੂੰ ਇਸ ਨੂੰ ਖੋਲਿਆਂ ਜਾਵੇਗਾ। 

train

ਕਿੰਨੇ ਘੰਟੇ ਦਾ ਲੱਗਦਾ ਹੈ ਸਮਾਂ 
ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ ਰੇਲ ਸਫ਼ਰ 465 ਕਿੱਲੋ ਮੀਟਰ ਦਾ ਹੈ। 
-ਸ਼ਤਾਬਦੀ ਟ੍ਰੇਨ ਇਸ ਸਫ਼ਰ ਨੂੰ ਪੂਰਾ ਕਰਨ ਦੇ ਲਈ 6 ਤੋਂ 7 ਘੰਟੇ ਦਾ ਸਮਾਂ ਲੈਂਦੀ ਹੈ, ਪਰ ਬੁਲੇਟ ਟ੍ਰੇਨ ਸਿਰਫ਼ 2 ਘੰਟੇ ਅੰਦਰ ਹੀ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਾ ਦੇਵੇਗੀ।

train

ਇਨ੍ਹਾਂ ਰੂਟਾਂ ਲਈ ਸ਼ੁਰੂ ਕੀਤੀ ਜਾਵੇਗੀ  ਬੁਲੇਟ ਟ੍ਰੇਨ
ਅੰਮ੍ਰਿਤਸਰ-ਚੰਡੀਗੜ੍ਹ-ਦਿੱਲੀ ਰੂਟ ਤੋਂ ਇਲਾਵਾ--- 
#ਵਾਰਾਨਸੀ-ਪਟਨਾ-ਹਾਵੜਾ
#ਚੈੱਨਈ-ਬੈਂਗਲੁਰੂ-ਮੈਸੂਰ
#ਮੁੰਬਈ-ਪੁਣੇ-ਹੈਦਰਾਬਾਦ 'ਚ ਬੁਲੇਟ ਟ੍ਰੇਨ ਸ਼ੁਰੂ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement