
ਜਦਕਿ ਹੁਣ ਤੱਕ ਕੁੱਲ 33410 ਲੋਕ ਕੋਰੋਨਾ ਪਾਜ਼ੀਟਿਵ ਵਿਖੇ ਆਏ ਹਨ।
ਲੁਧਿਆਣਾ: ਕੋਰੋਨਾ ਜ਼ਿਲ੍ਹੇ ਵਿੱਚ ਮਾਰੂ ਰੂਪ ਲੈ ਰਿਹਾ ਹੈ। ਐਤਵਾਰ ਨੂੰ ਜ਼ਿਲੇ ਵਿਚ ਕੋਰੋਨਾ ਦੇ 486 ਨਵੇਂ ਕੇਸ ਸਾਹਮਣੇ ਆਏ ਅਤੇ 12 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚੋਂ ਦਸ ਮਰੀਜ਼ ਲੁਧਿਆਣਾ ਦੇ ਸਨ। ਕੋਰੋਨਾ ਮਹਾਮਾਰੀ ਦੀ ਲਾਗ ਲਗਾਤਰ ਜਿਲ੍ਹੇ ਵਿਚ ਪੈਰ ਪਸਾਰ ਰਹੀ ਹੈ। ਲੋਕਾਂ ਵਿਚ ਕੋਰੋਨਾ ਦਾ ਡਰ ਪਇਆ ਜਾ ਰਿਹਾ ਹੈ , ਜ਼ਿਲ੍ਹਾਂ ਪ੍ਰਸਾਸ਼ਨ ਕੋਰੋਨਾ ਤੋਂ ਬਚਾਅ ਦੀ ਲਗਾਤਰ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।
CORONAਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਸਲੇਮਟਾਬੁਰੀ ਦਾ 66 ਸਾਲਾ ਮਰਦ,ਟਿੱਬਾ ਰੋਡ ਦੀ 70 ਸਾਲਾ ਔਰਤ,ਸਾਹਨੇਵਾਲ ਨਿਵਾਸੀ 56 ਸਾਲਾ ,ਔਰਤ,ਜਗਰਾਉਂ ਦਾ 75 ਸਾਲਾ ਮਰਦ,76- ਸ਼ਿਵਜੀ ਨਗਰ ਦਾ ਰਹਿਣ ਵਾਲਾ ਇਕ ਸਾਲਾ ਮਰਦ,ਮਾਛੀਵਾੜਾ ਦਾ 50 ਸਾਲਾ ਮਰਦ,60 ਸਾਲਾ ਬੀਆਰਐਸ ਨਗਰ,
Corona virusਇਕ ਵਿਅਕਤੀ 62 ਸਾਲਾ ਮਰਦ ਸਾਹਨੇਵਾਲ,ਇਕ 82 ਸਾਲਾ ਔਰਤ ਹੈਬੋਵਾਲ ਕਲਾਂ ਦਾ ਰਹਿਣ ਵਾਲਾ ਅਤੇ ਟਿੱਬਾ ਰੋਡ ਦੀ ਇੱਕ 60 ਸਾਲਾਂ ਦੀ ਔਰਤ। ਜ਼ਿਲ੍ਹੇ ਵਿੱਚ 1118 ਕੋਰੋਨਾ ਦੀ ਮੌਤ ਹੋ ਗਈ ਹੈ। ਜਦਕਿ ਕੁੱਲ 33410 ਲੋਕ ਕੋਰੋਨਾ ਪਾਜ਼ੀਟਿਵ ਵਿਖੇ ਆਏ ਹਨ।