ਮਸਜਿਦ 'ਚ ਏਸੀ ਅੱਗੇ ਬੈਠਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਦੀ ਮੌਤ
Published : May 28, 2018, 10:25 am IST
Updated : May 28, 2018, 10:25 am IST
SHARE ARTICLE
died in the mosque
died in the mosque

ਬਿਹਾਰ ਦੇ ਗਯਾ ਵਿਚ ਰਮਜਾਨ ਦੇ ਪਾਕ ਮਹੀਨੇ ਵਿਚ ਬੇਹੱਦ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ| ਮਸਜਦ ਵਿਚ ਏਸੀ ਦੇ ਕੋਲ.......

ਨਵੀਂ ਦਿੱਲੀ, (ਏਜੰਸੀ) : ਬਿਹਾਰ ਦੇ ਗਯਾ ਵਿਚ ਰਮਜਾਨ ਦੇ ਪਾਕ ਮਹੀਨੇ ਵਿਚ ਬੇਹੱਦ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ| ਮਸਜਦ ਵਿਚ ਏਸੀ ਦੇ ਕੋਲ ਬੈਠਣ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਹੈ| ਮੀਡੀਆ ਰਿਪੋਰਟਸ ਦੇ ਅਨੁਸਾਰ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ| ਬੀਤੀ 18 ਮਈ ਨੂੰ ਤਰਾਵੀਹ  ਦੇ ਸਮੇਂ ਮਸਜਦ ਵਿਚ ਏਸੀ ਦੇ ਕੋਲ ਬੈਠਣ ਨੂੰ ਲੈ ਕੇ ਨਬੀਲ ਅਤੇ ਅਰਬਾਬ ਦੋਨਾਂ ਭਰਾਵਾਂ ਦੇ ਨਾਲ ਝਗੜਾ ਹੋਇਆ ਸੀ| ਹਾਲਾਂਕਿ ਉਸ ਸਮੇਂ ਮਸਜਦ ਵਿਚ ਮੌਜੂਦ ਲੋਕਾਂ ਨੇ ਝਗੜੇ ਨੂੰ ਖਤਮ ਕਰਾ ਦਿੱਤਾ ਸੀ ਪਰ ਸ਼ਾਹਰੁੱਖ, ਸ਼ੰਨੂ ਨਾਮ ਦੇ ਦੂਜੇ ਪੱਖ ਨੇ ਇਸ ਝਗੜੇ ਦਾ ਬਦਲਾ ਲੈਣ ਬਾਰੇ ਸੋਚਿਆ, ਉਨ੍ਹਾਂ ਦੇ ਪਿਤਾ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿਤਾ| 

MosqueMosqueਬੀਤੇ ਸੋਮਵਾਰ 10-15 ਲੋਕਾਂ ਨੂੰ ਲੈ ਕੇ ਇਨ੍ਹਾਂ ਦੋਵਾਂ ਭਰਾਵਾਂ ਦੇ ਘਰ ਵਿਚ ਵੜ੍ਹ ਕੇ ਵਸੀ ਅਹਿਮਦ ਖਾਨ ਦੇ ਦੋਨੋਂ ਬੇਟੇਂ ਨਬੀਲ ਖਾਨ (18) ਅਤੇ ਅਰਬਾਬ ਖਾਨ (20) ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਗਈ| ਉਨ੍ਹਾਂ ਉੱਤੇ ਲਾਠੀ-ਡੰਡੇ, ਹਾਕੀ ਸਟਿਕ ਦੇ ਇਲਾਵਾ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ ਗਿਆ| ਮਾਂ-ਬਾਪ ਵੀ ਅਪਣੇ ਮੁੰਡਿਆਂ ਨੂੰ ਬਚਾਉਂਦੇ ਹੋਏ ਜ਼ਖ਼ਮੀ ਹੋਏ|  ਜ਼ਖ਼ਮੀ ਭਰਾਵਾਂ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿਸ ਵਿਚ ਇਕ ਦੀ ਮੌਤ ਹੋ ਗਈ|

Location: India, Bihar, Gaya

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement