ਸੜਕ 'ਤੇ ਕੀਤੇ ਪੁਲਿਸ ਮੁਲਾਜ਼ਮ ਦੇ ਕੰਮ ਨੇ ਲੋਕ ਕੀਤੇ ਹੈਰਾਨ
Published : Sep 28, 2019, 10:40 am IST
Updated : Sep 28, 2019, 10:40 am IST
SHARE ARTICLE
This traffic cop fixes potholes on roads
This traffic cop fixes potholes on roads

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਕੁਝ ਪੁਲਿਸ ਮੁਲਾਜ਼ਮਾਂ ਦੀ ਦਿਲੋਂ ਤਾਰੀਫ ਕਰਨ ਨੂੰ ਤੁਹਾਡਾ ਵੀ ਜੀ ਕਰ ਆਵੇਗਾ

ਚੰਡੀਗੜ੍ਹ : ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਕੁਝ ਪੁਲਿਸ ਮੁਲਾਜ਼ਮਾਂ ਦੀ ਦਿਲੋਂ ਤਾਰੀਫ ਕਰਨ ਨੂੰ ਤੁਹਾਡਾ ਵੀ ਜੀ ਕਰ ਆਵੇਗਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਬਹੁਤ ਸਾਰਾ ਪਾਣੀ ਖੜ੍ਹਾ ਹੈ, ਜਿਸ ਕਾਰਨ ਟ੍ਰੈਫਿਕ ਜਾਮ ਹੋ ਰਿਹਾ ਹੈ। ਇਹ ਪੁਲਿਸ ਮੁਲਾਜ਼ਮ ਉਥੇ ਤੁਰੰਤ ਪਹੁੰਚ ਗਿਆ ਅਤੇ ਬੇਲਚਾ ਚੁੱਕਿਆ ਅਤੇ ਪਾਣੀ ਨੂੰ ਸੜਕ ਤੋਂ ਹਟਾ ਡ੍ਰੇਨ ਵੱਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਇਹ ਵੀਡੀਓ ਕਰਨਾਟਕ ਦੀ ਦੱਸੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਟਵਿੱਟਰ 'ਤੇ ਬੈਂਗਲੁਰੂ ਪੁਲਿਸ ਨੂੰ ਟੈਗ ਕੀਤਾ ਹੈ ਅਤੇ ਇਸ ਪੁਲਿਸ ਕਰਮਚਾਰੀ ਨੂੰ ਇਨਾਮ ਦੇਣ ਲਈ ਕਿਹਾ ਹੈ।

This traffic cop fixes potholes on roadsThis traffic cop fixes potholes on roads


ਇਸ ਵੀਡੀਓ ਦੇ 40 ਹਜ਼ਾਰ ਤੋਂ ਵੱਧ ਯੂਜਰ ਹਨ, ਏਗੇਜਮੈਂਟ ਵਿਚ 2 ਹਜ਼ਾਰ ਤੋਂ ਵੱਧ ਲਾਇਕ ਅਤੇ ਬਹੁਤ ਸਾਰੇ ਲੋਕ ਪੁਲਿਸ ਕਰਮਚਾਰੀ ਕੁਮੈਂਟਾਂ ਰਹੀ ਦੀ ਪ੍ਰਸ਼ੰਸਾ ਕਰ ਰਹੇ ਹਨ। ਆਈਪੀਐਸ ਅਧਿਕਾਰੀ ਡੀ ਰੁਪਾ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ। ਉਸਨੇ ਲਿਖਿਆ, “ਕਿ ਇਹ ਕਿਸੇ ਪੁਲਿਸ ਮੁਲਾਜ਼ਮ ਦਾ ਕੰਮ ਨਹੀਂ ਹੈ ਫਿਰ ਵੀ ਉਨ੍ਹਾਂ ਨੇ ਕੀਤਾ। ਪੁਲਿਸ ਵਾਲੇ ਚੰਗੇ, ਮਾੜੇ, ਬੁਰੇ ਤਿੰਨਾਂ ਰੰਗਾਂ ਵਿਚ ਨਜ਼ਰ ਆ ਰਹੇ ਹਨ। ਜਦੋਂ ਉਹ ਆਪਣੇ ਕੰਮ ਨਾਲੋਂ ਵੱਧ ਕਰਦੇ ਹਨ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।

This traffic cop fixes potholes on roadsThis traffic cop fixes potholes on roads

ਇਸ ਦਾ ਇਹ ਮਤਲਬ ਨਹੀਂ ਹੈ ਕਿ ਜਦੋਂ ਉਹ ਵਧੀਆ ਨਹੀਂ ਕਰਦੇ ਤਾਂ ਉਨ੍ਹਾਂ ਤੋਂ ਪੁੱਛਣਾ ਬੰਦ ਕਰੋ ਦੋਵੇਂ ਜ਼ਰੂਰੀ ਹਨ। '' ਹੋਰਨਾਂ ਨੇ ਪੁਲਿਸ ਕਰਮਚਾਰੀ ਨੂੰ ਸੜਕ ਦੀ ਸਫਾਈ ਲਈ ਅਸਲ ਨਾਇਕ ਦੱਸਿਆ ਕੁਝ ਲੋਕਾਂ ਨੇ ਨਿਰਾਸ਼ਾ ਵੀ ਜ਼ਾਹਰ ਕੀਤੀ ਕਿ ਇੱਕ ਪੁਲਿਸ ਕਰਮਚਾਰੀ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਜੋ ਨਾਗਰਿਕ ਸੰਸਥਾਵਾਂ ਵਲੋਂ ਕੀਤਾ ਜਾਣਾ ਚਾਹੀਦਾ ਸੀ।

This traffic cop fixes potholes on roadsThis traffic cop fixes potholes on roads

ਜੇਕਰ ਗੱਲ  ਕਰੀਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਤਾਂ ਇਹ ਵੀ ਹੁਣ ਘੱਟ ਨਹੀਂ ਬਠਿੰਡਾ ਦੇ ਦੋ ਟਰੈਫਿਕ ਪੁਲਿਸ ਮੁਲਾਜ਼ਮ ਵੀ ਸੜਕ ਤੇ ਪਏ ਟੋਇਆਂ ਨੂੰ ਆਪਣੇ ਖਰਚੇ 'ਤੇ ਭਰਦੇ ਹਨ। ਉਹ ਆਪਣੀ ਗੱਡੀ ਵਿਚ ਸੀਮਿੰਟ ਰੇਤਾ ਅਤੇ ਸਾਰੇ ਸੰਦ ਵੀ ਰੱਖਦੇ ਹਨ ਤਾਂ ਜੋ ਕਿਸੇ ਵੀ ਮੌਕੇ ਨੂੰ ਖੂੰਝਿਆਇਆ ਨਾ ਜਾਵੇ। ਇਨ੍ਹਾਂ ਦੋਵਾਂ ਮੁਲਾਜ਼ਮਾਂ ਦੇ ਨਾਮ ਗੁਰਬਖਸ਼ ਸਿੰਘ ਅਤੇ ਮੁਹੰਮਦ ਸਿੰਘ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement