ਚੀਨ ਖਿਲਾਫ ਭਾਰਤ ਨੇ ਲਿਆ ਵੱਡਾ ਫੈਸਲਾ,TikTok ਤੇ UC Browser ਸਮੇਤ 59 ਚੀਨੀ ਐੱਪ ਕੀਤੇ ਬੈਨ
Published : Jun 29, 2020, 9:38 pm IST
Updated : Jun 29, 2020, 9:52 pm IST
SHARE ARTICLE
Photo
Photo

ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਚੀਨ ਦੇ ਵਿਚਾਲੇ ਸੀਮਾ ਵਿਵਾਦ ਵਿਚ ਹੁਣ ਭਾਰਤ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ।

ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਚੀਨ ਦੇ ਵਿਚਾਲੇ ਸੀਮਾ ਵਿਵਾਦ ਵਿਚ ਹੁਣ ਭਾਰਤ ਸਰਕਾਰ ਦੇ ਵੱਲੋਂ ਇਕ ਵੱਡਾ  ਫੈਸਲਾ ਲਿਆ ਗਿਆ ਹੈ। ਜਿਸ ਵਿਚ ਸਰਕਾਰ ਦੇ ਵੱਲੋਂ 59 ਚੀਨੀ ਐੱਪਸ ਤੇ ਪਾਬੰਧੀ ਲਗਾਉਂਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਬੈਨ ਹੋਣ ਵਾਲੇ ਐੱਪਸ ਵਿਚ ਟਿਕ ਟੌਕ ਅਤੇ ਯੂਸੀ ਬਰਾਉਜ਼ਰ ਵੀ ਸ਼ਾਮਿਲ ਹੈ।

Tiktok owner has a new music app for indiaTiktok 

ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਤੋਂ ਚੀਨੀ ਐੱਪਸ ਖਿਲਾਫ ਸੋਸ਼ਲ ਮੀਡੀਆ ਤੇ ਅਭਿਆਨ ਚਲਾਇਆ ਜਾ ਰਿਹਾ ਸੀ, ਪਰ ਹੁਣ ਪਹਿਲਾ ਵਾਰ ਭਾਰਤ ਸਰਕਾਰ ਦੇ ਵੱਲੋਂ ਚੀਨੀ ਐੱਪਸ ਵਿਰੁੱਧ ਆਧਿਕਾਰਿਤ ਤੌਰ ਤੇ ਬੈਨ ਲਗਾਇਆ ਗਿਆ ਹੈ।

photophoto

ਸਰਕਾਰ ਨੇ ਸ਼ੇਅਰ ਇਟ, ਐਮਆਈ ਵੀਡੀਓ ਕਾਲ, ਵੀਗੋ ਵੀਡਿਓ, ਬੁਤਰੀ ਪਲੱਸ, ਲਿਕੀ, ਵੀ ਮੈਟ, ਯੂ ਸੀ ਨਿਊਜ਼ ਵਰਗੇ ਐਪਸ ਉਤੇ ਵੀ ਰੋਕ ਲਗਾ ਦਿੱਤੀ ਹੈ। ਜੋ ਕਿ ਲੋਕਾਂ ਵਿਚ ਕਾਫੀ ਮਸ਼ਹੂਰ ਸਨ।

Tiktok women attendants dance inside cuttack scb hospitalTiktok

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement