ਬੀਟਿੰਗ ਰੀਟ੍ਰੀਟ: ਹਜ਼ਾਰਾਂ ਡਰੋਨਾਂ ਨਾਲ ਉਕਾਰਿਆ ਗਿਆ 'ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ'
Published : Jan 30, 2022, 10:06 am IST
Updated : Jan 30, 2022, 10:12 am IST
SHARE ARTICLE
photo
photo

ਪਹਿਲੀ ਵਾਰ ਗੂੰਜੀ ਐ ਮੇਰੇ ਵਤਨ ਕੇ ਲੋਗੋਂ ਦੀ ਧੁਨ

 

ਬੀਟਿੰਗ ਰਿਟਰੀਟ ਨਾਲ 73ਵਾਂ ਗਣਤੰਤਰ ਦਿਵਸ ਸਮਾਪਤ ਹੋਇਆ। ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਇਹ ਸਮਾਰੋਹ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਵਜੋਂ ਮਨਾਇਆ ਗਿਆ। ਸਭ ਤੋਂ ਖਾਸ ਡਰੋਨ ਸ਼ੋਅ ਦਿੱਲੀ ਦੇ ਵਿਜੇ ਚੌਕ 'ਤੇ ਚੱਲ ਰਹੇ ਬੀਟਿੰਗ ਰਿਟਰੀਟ 'ਚ ਸੀ। ਆਜ਼ਾਦੀ ਦੇ ਅੰਮ੍ਰਿਤ ਸਮਾਗਮ ਦੀ ਤਸਵੀਰ 1000 ਡਰੋਨਾਂ ਰਾਹੀਂ ਅਸਮਾਨ ’ਤੇ ਉਕਾਰੀ ਗਈ। ਇਸ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

PHOTOPHOTO

ਬੀਟਿੰਗ ਰੀਟਰੀਟ ਸਮਾਰੋਹ ਵਿੱਚ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਏ ਮੇਰੇ ਵਤਨ ਕੇ ਲੋਗੋਂ ਗੀਤ ਵੀ ਪਹਿਲੀ ਵਾਰ ਵਜਾਇਆ ਗਿਆ ਸੀ। ਇਸਨੂੰ ਕਵੀ ਪ੍ਰਦੀਪ ਨੇ 1963 ਵਿੱਚ ਲਿਖਿਆ ਸੀ। ਇਹ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਵੀ ਪਸੰਦੀਦਾ ਗੀਤ ਸੀ।

 

 

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement