ਇਹਨਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਇਕ ਲੜਕਾ ਲੜਕੀ ਨੂੰ ਪ੍ਰਪੋਜ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਕ ਲੜਕੀ ਨੇ ਪੱਤਿਆਂ ਵਾਲੀ ਡ੍ਰੈਸ ਪਾਈ ਹੋਈ ਹੈ।
ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਰਹੇ ਹਨ। ਇਕ ਲੜਕੀ ਨੂੰ ਇਕ ਦਰੱਖਤ ਦਾ ਰੂਪ ਲੈਣਾ ਪਿਆ ਕਿਉਂਕਿ ਉਸ ਲੜਕੀ ਨੇ ਆਪਣੀ ਭੈਣ ਦੀ ਚੋਰੀ-ਚੋਰੀ ਫੋਟੋ ਲੈਣੀ ਸੀ ਜਦੋਂ ਉਸ ਦੀ ਭੈਣ ਨੂੰ ਇਕ ਲੜਕਾ ਪ੍ਰਪੋਜ਼ ਕਰਨ ਵਾਲਾ ਸੀ।
Sister got engaged this weekend and I dressed as a bush in the wilderness to watch/capture the moment. We are 1 yr apart.. why are our lives so different rofl pic.twitter.com/cE14RBZ9CL
— therese merkel (@theresemerkel) 23 септември 2019 г.
ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਅਤੇ ਉਸ ਲੜਕੀ ਦੀ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਕ ਦਰੱਖਤ ਬਣ ਕੇ ਫੋਟੋ ਕਲਿੱਕ ਕਰਨ ਵਾਲੀ ਇਸ ਲੜਕੀ ਦਾ ਨਾਮ ਥੇਰੇਸ ਮਰਕੇਲ ਹੈ ਅਤੇ ਉਸ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ।
Sister got engaged this weekend and I dressed as a bush in the wilderness to watch/capture the moment. We are 1 yr apart.. why are our lives so different rofl pic.twitter.com/cE14RBZ9CL
— therese merkel (@theresemerkel) 23 септември 2019 г.
ਇਹਨਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਇਕ ਲੜਕਾ ਲੜਕੀ ਨੂੰ ਪ੍ਰਪੋਜ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਕ ਲੜਕੀ ਨੇ ਪੱਤਿਆਂ ਵਾਲੀ ਡ੍ਰੈਸ ਪਾਈ ਹੋਈ ਹੈ।
Sister got engaged this weekend and I dressed as a bush in the wilderness to watch/capture the moment. We are 1 yr apart.. why are our lives so different rofl pic.twitter.com/cE14RBZ9CL
— therese merkel (@theresemerkel) 23 септември 2019 г.
ਦਰੱਖਤ ਬਣਨ ਵਾਲੀ ਲੜਕੀ ਨੇ ਕਿਹਾ ਕਿ ਉਸ ਦੀ ਭੈਣ ਨੇ ਇਸ ਪਿਛਲੇ ਹੀ ਕੁੱਝ ਦਿਨਾਂ ਵਿਚ ਸਗਾਈ ਕੀਤੀ ਹੈ ਅਤੇ ਉਹਨਾਂ ਦੀ ਇਸ ਪ੍ਰਪੋਜ਼ ਵਾਲੀ ਮੈਮਰੀ ਨੂੰ ਉਹ ਯਾਦਗਾਰ ਬਣਾਉਣਾ ਚਾਹੁੰਦੀ ਸੀ ਇਸ ਲੀ ਉਸ ਨੂੰ ਪੇੜ ਬਣ ਕੇ ਫੋਟੋ ਲੈਣੀ ਪਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।