ਰਾਸ਼ਟਰੀ ਖੇਡਾਂ ਨੂੰ ਮੁਲਤਵੀ ਕਰਨ 'ਤੇ ਲੱਗੇਗਾ 10 ਕਰੋਡ਼ ਰੁਪਏ ਦਾ ਜੁਰਮਾਨਾ
Published : Jan 31, 2019, 11:22 am IST
Updated : Jan 31, 2019, 11:22 am IST
SHARE ARTICLE
Indian Olympic Association
Indian Olympic Association

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਜੇਕਰ ਗੋਆ 'ਚ ਹੋਣ ਵਾਲੇ 36ਵੇਂ ਰਾਸ਼ਟਰੀ ਖੇਡ ਫਿਰ ਤੋਂ ਮੁਲਤਵੀ ਹੁੰਦੇ ਹਨ ਤਾਂ ਉਹ ਪ੍ਰਬੰਧ ...

ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਜੇਕਰ ਗੋਆ 'ਚ ਹੋਣ ਵਾਲੇ 36ਵੇਂ ਰਾਸ਼ਟਰੀ ਖੇਡ ਫਿਰ ਤੋਂ ਮੁਲਤਵੀ ਹੁੰਦੇ ਹਨ ਤਾਂ ਉਹ ਪ੍ਰਬੰਧ ਕਮੇਟੀ 'ਤੇ 10 ਕਰੋਡ਼ ਰੁਪਏ ਦਾ ਜੁਰਮਾਨਾ ਲਗਾਵੇਗਾ।

Indian Olympic AssociationIndian Olympic Association

ਗੋਆ ਸਰਕਾਰ ਨੇ ਮੰਗਲਵਾਰ ਨੂੰ ਭਾਰਤੀ ਓਲੰਪਿਕ ਐਸੋਸੀਏਸ਼ ਨੂੰ ਪੱਤਰ ਲਿੱਖ ਕੇ 36ਵੇਂ ਰਾਸ਼ਟਰੀ ਖੇਡਾਂ ਦਾ ਪ੍ਰਬੰਧ 30 ਮਾਰਚ ਤੋਂ 14 ਅਪ੍ਰੈਲ ਦੇ ਵਿਚ ਕਰਨ 'ਚ ਅਸਮਰਥਤਾ ਜਤਾਈ ਸੀ ਜਿਸ ਦੇ ਪ੍ਰਬੰਧ 'ਚ ਪਹਿਲਾਂ ਹੀ ਕਾਫ਼ੀ ਦੇਰੀ ਹੋ ਗਈ ਹੈ। 

Indian Olympic AssociationIndian Olympic Association

ਭਾਰਤੀ ਓਲੰਪਿਕ ਐਸੋਸੀਏਸ਼ ਨੇ ਹਾਲਾਂਕਿ ਬੁੱਧਵਾਰ ਨੂੰ ਖੇਡਾਂ ਦੀ ਪ੍ਰਬੰਧ ਕਮੇਟੀ ਨੂੰ ਪੱਤਰ ਲਿੱਖ ਕੇ ਕਿਹਾ ਕਿ ਹੋਰ ਜ਼ਿਆਦਾ ਦੇਰੀ 'ਤੇ 10 ਕਰੋਡ਼ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

Indian Olympic AssociationIndian Olympic Association

ਪੱਤਰ 'ਚ ਕਿਹਾ ਗਿਆ ਹੈ ਕਿ, ਰਾਸ਼ਟਰੀ ਖੇਡਾਂ ਦੀ ਪ੍ਰਬੰਧ ਕਮੇਟੀ ਤੋਂ ਜੇਕਰ ਸਾਬਕਾ ਸਹਿਮਤ ਤਰੀਖ ਤੋਂ ਖੇਡਾਂ ਨੂੰ ਮੁਲਤਵੀ ਕਰਨ ਦਾ ਬਿਨਤੀ ਕੀਤੀ ਹੈ ਤਾਂ ਭਾਰਤੀ ਓਲੰਪਿਕ ਐਸੋਸੀਏਸ਼ ਦੀ ਅਗਵਾਈ ਅਤੇ ਭਾਰਤੀ ਓਲੰਪਿਕ ਐਸੋਸੀਏਸ਼ ਦੀ ਕਾਰਜਕਾਰੀ ਪਰਿਸ਼ਦ ਇਸ ਦੀ ਸਮਿਖਿਅਕ ਕਰੇਗੀ।

ਹਾਲਾਂਕਿ ਮੁਲਤਵੀ ਕਰਨ ਦੀ ਬਿਨਤੀ 'ਤੇ 10 ਕਰੋਡ਼ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਜੋ ਭਾਰਤੀ ਓਲੰਪਿਕ ਐਸੋਸੀਏਸ਼ ਨੂੰ ਦਿਤਾ ਜਾਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement