
Delhi News : ਸੱਜਣ ਕੁਮਾਰ 'ਤੇ ਲੱਗੇ ਸੀ ਕਤਲ ਦੇ ਇਲਜ਼ਾਮ, 7 ਫ਼ਰਵਰੀ ਨੂੰ ਕੋਰਟ ਸੁਣਾਏਗੀ ਫ਼ੈਸਲਾ
Delhi News in Punjabi : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ’ਚ 1 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦਾ ਮਾਮਲਾ ’ਚ ਅੱਜ ਸੁਣਵਾਈ ਹੋਈ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਸਰਸਵਤੀ ਵਿਹਾਰ 'ਚ ਪਿਤਾ-ਪੁੱਤ ਦਾ ਕਤਲ ਹੋਇਆ ਸੀ। ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ 'ਤੇ ਕਤਲ ਦੇ ਇਲਜ਼ਾਮ ਲੱਗੇ ਸੀ। ਇਸ ਮਾਮਲੇ ’ਤੇ ਅਦਾਲਤ 7 ਫ਼ਰਵਰੀ ਨੂੰ ਕੋਰਟ ਫ਼ੈਸਲਾ ਸੁਣਾਏਗੀ।
(For more news apart from Hearing held in Delhi Rose Avenue Court, decision on Sajjan Kumar kept safe News in Punjabi, stay tuned to Rozana Spokesman)