Delhi News : ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇਣਾ ਇਤਿਹਾਸਕ ਫ਼ੈਸਲਾ :  ਮਨਜਿੰਦਰ ਸਿੰਘ ਸਿਰਸਾ 

By : BALJINDERK

Published : Aug 31, 2024, 11:20 am IST
Updated : Aug 31, 2024, 11:20 am IST
SHARE ARTICLE
Manjinder Singh Sirsa
Manjinder Singh Sirsa

Delhi News : ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦੇਣਾ ਇਤਿਹਾਸਕ ਫ਼ੈਸਲਾ :  ਮਨਜਿੰਦਰ ਸਿੰਘ ਸਿਰਸਾ 

Delhi News : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਕਰਨਾ ਇਕ  ਇਤਿਹਾਸਿਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਕਾਲ ਸਾਹਿਬ ਤੋਂ ਸੰਗਤ ਦੇ ਮਨ ਦੇ ਵਿਚ ਇਕ  ਸ਼ੰਕਾ ਸੀ, ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਸ਼ਰੋਮਣੀ ਅਕਾਲੀ ਦੇ ਜਥੇਦਾਰ ਹਨ ਅਤੇ ਜੋ ਪ੍ਰਧਾਨ ਤੈਅ ਕਰਦੇ ਹਨ ਕਿ ਉਹ ਫੈਸਲਾ ਜਾਂ ਕਾਰਵਾਈ ਕਰ ਸਕਣਗੇ। ਪਰ ਅੱਜ ਅਕਾਲ ਤਖਤ ਦੇ ਜਥੇਦਾਰਾਂ ਨੇ  ਸਪਸ਼ਟ ਕਰ ਦਿਤਾ ਹੈ, ਕਿ ਜਦੋਂ ਅਕਾਲ ਤਖਤ ਸਾਹਿਬ ’ਤੇ ਬੈਠਦੇ ਹਾਂ ਉਹ ਇਹ ਗੱਲਾਂ ਤੋਂ ਬੇਪਵਾਹ ਹੋ ਜਾਂਦੇ ਹਨ।

ਇਹ ਵੀ ਪੜੋ : Haryana News : ਹਰਿਆਣਾ ਮਹਿਲਾ ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਭੇਜਿਆ   

ਉਨ੍ਹਾਂ ਨੇ ਅੱਜ ਘੱਟੋਂ ਘੱਟ ਇਹ ਗੱਲ ਸਾਬਤ ਕਰ ਵਿਖਾਇਆ। ਉਨ੍ਹਾਂ ਨੇ ਸਾਰੇ ਪੰਥ ਨੂੰ ਇਹ ਜਾਣਕਾਰੀ ਦੇ ਦਿਤੀ  ਹੈ ਇਹ ਅੱਲਾ ਤਾਲਾ ਦੇ ਅੰਦਰ ਗੁਨਾਹ ਹੋਏ ਹਨ। ਜੋ ਨਾ ਮੁਆਫ਼ ਕਰਨ ਯੋਗ ਗੁਨਾਹ ਹੋਏ ਹਨ। ਜੋ ਸਿੱਖ ਕੌਮ ਦੇ ਅੰਦਰ ਸਵਾਲ ਪੈਦਾ ਕਰ ਰਹੇ ਸੀ ਅਤੇ ਅੱਜ ਕਿਤੂੰ ਪ੍ਰੰਤੂ ’ਤੇ ਵਿਰਾਮ ਲਗਾ ਦਿਤੀ  ਗਈ ਹੈ। ਸਿਰਸਾ ਨੇ ਕਿਹਾ ਜੇ ਵੇਖਿਆ  ਜਾਵੇ ਤਾਂ ਉਨ੍ਹਾਂ ਨੂੰ ਤਨਖਾਹੀਆ ਤਾਂ ਅੱਜ ਤੋਂ ਤੈਅ ਕਰ ਦਿਤਾ ਗਿਆ ਹੈ। ਅੱਜ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਕਰ ਸਕਦਾ। ਇਸ ਨੂੰ ਅਲਫਾਜਾਂ ’ਚ ਨਾ ਵੇਖਿਆ  ਜਾਵੇ ਇਹ ਇਕ  ਬਹੁਤ ਵੱਡੀ ਅਸਲੀਅਤ ਹੈ। 15 ਦਿਨਾਂ ’ਚ ਸਪਸ਼ਟੀਕਰਨ ਦਾ ਮਤਲਬ ਇਹ ਹੈ ਕਿ ਸੁਖਬੀਰ ਨੂੰ ਕਿਹਾ ਗਿਆ ਹੈ ਕਿ ਤੂੰ ਘੋਰ ਅਪਰਾਧ ਕੀਤਾ ਹੈ ਉਸ ਦਾ ਸਪਸ਼ਟੀਕਰਨ ਦੇਵੇ। ਮੈਨੂੰ ਲਗਦਾ  ਹੈ ਕਿ ਜਵਾਬ ਤਾਂ ਉਹ ਦੇ ਹੀ ਨਹੀਂ ਸਕਦਾ, ਕਿਉਂਕਿ ਉਸ ਕੋਲ ਜਵਾਬ ਹੈ ਹੀ ਨਹੀਂ। ਜਿਵੇਂ ਜਥੇਦਾਰ ਸਾਹਿਬ ਨੇ ਵੀ ਕਿਹਾ ਹੈ ਜੋ ਪਾਪ ਹੋਏ ਹਨ ਨਾ ਮੁਆਫ਼ ਕਰਨ ਯੋਗ ਹੈ।

(For more news apart from Historic decision to declare Sukhbir Singh Badal as salaried: Manjinder Singh Sirsa News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement